FacebookTwitterg+Mail

'ਮਿਸਟਰ ਇੰਡੀਆ' ਦੀ ਸਕ੍ਰੀਨਿੰਗ 'ਤੇ ਇਸ ਅੰਦਾਜ਼ 'ਚ ਦਿਖੀਆ ਖੁਸ਼ੀ-ਜਾਨਹਵੀ

mr india
16 August, 2018 12:18:21 PM

ਮੁੰਬਈ (ਬਿਊਰੋ)— ਬਾਲੀਵੁੱਡ ਦੀ ਸੁਪਰਸਟਾਰ ਅਭਿਨੇਤਰੀ ਅਦਾਕਾਰਾ ਸ਼੍ਰੀਦੇਵੀ ਦੇ ਫਰਵਰੀ 'ਚ ਦਿਹਾਂਤ ਨਾਲ ਪੂਰੀ ਬਾਲੀਵੁੱਡ ਇੰਡਸਟਰੀ ਹੁਣ ਵੀ ਸ਼ੋਕ 'ਚ ਹੈ। ਬੀਤੀ ਸੋਮਵਾਰ ਨੂੰ ਉਨ੍ਹਾਂ ਦਾ ਧੂੰਮਧਾਮ ਨਾਲ ਬਰਥਡੇਅ ਸੈਲੀਬ੍ਰੇਟ ਕੀਤਾ ਗਿਆ ਸੀ।
The film division paid a fitting tribute to the actress by hosting a two-day screening of her iconic films
ਪਿੱਛਲੇ ਸਾਲ ਪਰਿਵਾਰ ਅਤੇ ਕੁਝ ਕਰੀਬੀ ਦੋਸਤਾਂ ਨਾਲ ਮਿਲ ਕੇ ਸ਼੍ਰੀਦੇਵੀ ਲਈ ਸਰਪ੍ਰਾਈਜ਼ ਪਾਰਟੀ ਦਾ ਪਲਾਨ ਕੀਤਾ ਸੀ। ਸ਼੍ਰੀਦੇਵੀ ਨੂੰ ਯਾਦ ਕਰਦੇ ਹੋਏ ਦਿੱਲੀ 'ਚ 55 ਵੀਂ ਬਰਥ ਐਨੀਵਰਸਰੀ ਰੱਖੀ ਗਈ ਸੀ। ਇਸ ਦੌਰਾਨ ਸ਼੍ਰੀਦੇਵੀ ਦੇ ਪਤੀ ਬੋਨੀ ਕਪੂਰ, ਉਨ੍ਹਾਂ ਦੀਆਂ ਬੇਟੀਆਂ ਜਾਨਹਵੀ, ਖੁਸ਼ੀ ਤੋਂ ਇਲਾਵਾ ਕਪੂਰ ਪਰਿਵਾਰ ਦੇ ਕਰੀਬੀ ਦੋਸਤ ਵੀ ਨਜ਼ਰ ਆਏ।
Punjabi Bollywood Tadka
ਇਸ ਮੌਕੇ 'ਤੇ ਭਾਰਤ ਸਰਕਾਰ ਨੇ ਉਨ੍ਹਾਂ ਦੇ ਸਨਮਾਨ 'ਚ ਦਿੱਲੀ 'ਚ ਪ੍ਰੋਗਰਾਮ ਆਯੋਜਿਤ ਕੀਤਾ। ਇਸ 'ਚ ਫਿਲਮ 'ਮਿਸਟਰ ਇੰਡੀਆ' ਦੀ ਸਪੈਸ਼ਲ ਸਕ੍ਰੀਨਿੰਗ ਰੱਖੀ ਗਈ ਸੀ।
Janhvi Kapoor looked ethereal as she attended the event
ਸ਼੍ਰੀਦੇਵੀ ਦੀ 55 ਵੀਂ ਬਰਥ ਐਨੀਵਰਸਰੀ 'ਤੇ ਬੋਨੀ ਕਪੂਰ ਆਪਣੇ ਅੱਥਰੂ ਰੋਕ ਨਾ ਸਕੇ। ਬੋਨੀ ਕਪੂਰ ਨੇ ਕਿਹਾ,''ਉਹ ਸ਼੍ਰੀਦੇਵੀ ਨੂੰ ਬਹੁਤ ਮਿਸ ਕਰਦੇ ਹਨ। ਹੁਣ ਉਨ੍ਹਾਂ ਦੀਆਂ ਯਾਦਾਂ ਹੀ ਮੇਰੀ ਲਾਈਫਲਾਈਨ ਹਨ।''
Punjabi Bollywood Tadka
ਦੱਸ ਦੇਈਏ ਕਿ ਆਪਣੀ ਮਾਂ ਨੂੰ ਯਾਦ ਕਰਦੇ ਹੋਏ ਜਾਨਹਵੀ ਕਪੂਰ ਨੇ ਸ਼੍ਰੀਦੇਵੀ ਦੇ 55 ਵੇਂ ਜਨਮਦਿਨ 'ਤੇ ਇਕ ਪੁਰਾਣੀ ਤਸਵੀਰ ਸ਼ੇਅਰ ਕੀਤੀ ਸੀ। ਇਹ ਤਸਵੀਰ ਜਾਨਹਵੀ ਦੇ ਬਚਪਨ ਦੀ ਸੀ, ਜਿਸ 'ਚ ਸ਼੍ਰੀਦੇਵੀ, ਬੋਨੀ ਕਪੂਰ ਅਤੇ ਜਾਨਹਵੀ ਸੀ।
On the other hand, Khushi Kapoor looked like perfection.
ਇਸ ਦੌਰਾਨ ਜਯਾ ਪ੍ਰਦਾ ਵੀ ਨਜ਼ਰ ਆਈ। ਜਯਾ ਪ੍ਰਦਾ ਨੇ ਕਈ ਫਿਲਮਾਂ 'ਚ ਸ਼੍ਰੀਦੇਵੀ ਨਾਲ ਕੰਮ ਕੀਤਾ ਹੈ।
Punjabi Bollywood Tadka

Punjabi Bollywood Tadka

Legendary Bollywood actress Sushma Seth also attended the even.

SHA_4880


Tags: Mr IndiaScreeningSrideviJanhvi KapoorKhushi KapoorJaya Prada

Edited By

Manju

Manju is News Editor at Jagbani.