FacebookTwitterg+Mail

ਮਸ਼ਹੂਰ ਅਭਿਨੇਤਾ ਮ੍ਰਿਣਾਲ ਮੁਖਰਜੀ ਦਾ ਦਿਹਾਂਤ

mrinal mukherjee passes away
09 May, 2019 12:24:39 PM

ਮੁੰਬਈ(ਬਿਊਰੋ)— ਆਪਣੇ ਜ਼ਮਾਨੇ 'ਚ ਮਸ਼ਹੂਰ ਰਹੇ ਅਭਿਨੇਤਾ ਮ੍ਰਿਣਾਲ ਮੁਖਰਜੀ ਦਾ ਬੁੱਧਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਮ੍ਰਿਣਾਲ ਕਾਫੀ ਲੰਬੇ ਸਮੇਂ ਤੋਂ ਕੈਂਸਰ ਵਰਗੀ ਭਿਆਨਕ ਬੀਮਾਰੀ ਨਾਲ ਜੂਝ ਰਹੇ ਸਨ।

   ਮ੍ਰਿਣਾਲ ਮੁਖਰਜੀ ਦਾ ਕੋਲਕਾਤਾ ਦੇ ਸਿਟੀ ਹਸਪਤਾਲ ਚ ਚੱਲ ਰਿਹਾ ਸੀ ਇਲਾਜ਼ 

Punjabi Bollywood Tadka,mrinal mukherjee image hd photo wallpaper pics gallery download,ਮ੍ਰਿਣਾਲ ਮੁਖਰਜੀ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ
ਇਸ ਤੋਂ ਇਲਾਵਾ ਉਨ੍ਹਾਂ ਨੂੰ ਜੌਂਡਿਸ ਅਤੇ ਗੈਸਿਟਕ ਦੀ ਸਮੱਸਿਆ ਵੀ ਸੀ ਪਰ ਇਨ੍ਹਾਂ ਸਮੱਸਿਆਵਾਂ ਦੇ ਬਾਵਜੂਦ ਉਹ ਲਗਾਤਾਰ ਫਿਲਮਾਂ ਅਤੇ ਸੀਰੀਅਲਾਂ 'ਚ ਕੰਮ ਕਰ ਰਹੇ ਸਨ। ਗੁਲਜ਼ਾਰ ਦੀ ਫਿਲਮ 'ਮੌਸਮ' 'ਚ ਵੀ ਉਨ੍ਹਾਂ ਨੇ ਕੰਮ ਕੀਤਾ ਸੀ।

   ਮ੍ਰਿਣਾਲ ਮੁਖਰਜੀ ਗਾਇਕੀ ਵਿੱਚ ਵੀ ਰੱਖਦੇ ਸਨ ਰੁੱਚੀ 

Punjabi Bollywood Tadka,mrinal mukherjee image hd photo wallpaper pics gallery download,ਮ੍ਰਿਣਾਲ ਮੁਖਰਜੀ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ
ਮ੍ਰਿਣਾਲ ਦੇ ਦਿਹਾਂਤ ਦੀ ਖਬਰ ਨਾਲ ਟੀ.ਵੀ. ਇੰਡਸਟਰੀ 'ਚ ਸ਼ੋਕ ਦੀ ਲਹਿਰ ਹੈ। ਮ੍ਰਿਣਾਲ ਇਕ ਵਧੀਆ ਅਦਾਕਾਰ ਹੋਣ ਦੇ ਨਾਲ-ਨਾਲ ਇਕ ਵਧੀਆ ਗਾਇਕ ਵੀ ਸਨ।


Tags: Mrinal Mukherjee Passes AwayAnurodhAmlokiMausamBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.