FacebookTwitterg+Mail

ਮੁਕੇਸ਼ ਅੰਬਾਨੀ ਦੀ ਪਾਰਟੀ 'ਚ ਜਗਮਗਾਇਆ ਬਾਲੀਵੁੱਡ, ਸ਼ਾਹਰੁਖ, ਬੱਚਨ ਸਮੇਤ ਇਨ੍ਹਾਂ ਸਿਤਾਰਿਆਂ ਦੇ ਦਿਖੇ ਜਲਵੇ

mukesh ambani s party
04 December, 2017 02:09:54 PM

ਮੁੰਬਈ(ਬਿਊਰੋ)— ਮਸ਼ਹੂਰ ਉਦਯੋਗਪਤੀ ਮੁਕੇਸ਼ ਅੰਬਾਨੀ ਦੀ ਪਾਰਟੀ ਹਮੇਸ਼ਾ ਸੈਲੇਬਸ ਨਾਲ ਭਰੀ ਰਹੀ ਹੈ।

Punjabi Bollywood Tadkaਉਨ੍ਹਾਂ ਦੀ ਪਾਰਟੀਆਂ 'ਚ ਬਾਲੀਵੁੱਡ ਸਟਾਰਜ਼, ਕ੍ਰਿਕਟਰਜ਼ ਤੋਂ ਲੈ ਕੇ ਸਿਆਸੀ ਆਗੂ ਹਿੱਸਾ ਬਣਦੇ ਹਨ।

Punjabi Bollywood Tadkaਐਤਵਾਰ ਰਾਤ ਇਕ ਅਜਿਹੀ ਹੀ ਪਾਰਟੀ 'ਚ ਬਾਲੀਵੁੱਡ ਦੇ ਕਈ ਸੈਲੇਬਸ ਅੰਬਾਨੀ ਦੇ ਘਰ ਦੇਖੇ ਗਏ।

Punjabi Bollywood Tadkaਇਸ ਪਾਰਟੀ 'ਚ ਅਮਿਤਾਭ ਬੱਚਨ, ਸ਼ਾਹਰੁਖ ਖਾਨ, ਆਲੀਆ ਭੱਟ ਤੇ ਕੈਟਰੀਨਾ ਕੈਫ ਸਮੇਤ ਕਈ ਬਾਲੀਵੁੱਡ ਹਸਤੀਆਂ ਆਪਣੇ ਜਲਵੇ ਦਿਖਾਉਂਦੇ ਨਜ਼ਰ ਆਏ।

Punjabi Bollywood Tadka
ਬਿੱਗ ਬੀ ਆਪਣੀ ਬੇਟੀ ਸ਼ਵੇਤਾ ਨੰਦਾ ਨਾਲ ਇਸ ਪਾਰਟੀ 'ਚ ਸ਼ਾਮਲ ਹੋਏ। ਮੁਕੇਸ਼ ਅੰਬਾਨੀ ਦੀ ਪਤਨੀ ਨੀਤਾ-ਅੰਬਾਨੀ ਸਾਰੇ ਮਹਿਮਾਨਾਂ ਦਾ ਸਵਾਗਤ ਕਰ ਰਹੀ ਸੀ।
Punjabi Bollywood Tadkaਜ਼ਿਕਰਯੋਗ ਹੈ ਕਿ ਇਸ ਪਾਰਟੀ 'ਚ ਜੂਹੀ ਚਾਵਲਾ ਪਤੀ ਜੈ ਮਹਿਤਾ ਨਾਲ, ਨੇਹਾ ਧੂਪੀਆ, ਸਿਧਾਰਥ ਮਲਹੋਤਰਾ, ਸਚਿਨ ਤੇਂਦੁਲਕਰ ਪਤਨੀ ਨਾਲ, ਸ਼੍ਰੀ ਦੇਵੀ ਪਤੀ ਬੋਨੀ ਕਪੂਰ ਨਾਲ, ਕਬੀਰ ਖਾਨ ਪਤਨੀ ਨਾਲ, ਕਰਿਸ਼ਮਾ ਕਪੂਰ, ਸੋਫੀ ਚੌਧਰੀ, ਜੈਕਲੀਨ ਫਰਨਾਂਡੀਜ਼, ਕਰਨ ਜੌਹਰ ਵਰਗੇ ਮਸ਼ਹੂਰ ਸਿਤਾਰੇ ਦੇਖੇ ਗਏ।

Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka


Tags: Mukesh ambaniBollywood celebrityPartyShahrukh khanAmitabh BachchanKatrina kaifAlia bhattਮੁਕੇਸ਼ ਅੰਬਾਨੀਅਮਿਤਾਭ ਬੱਚਨ ਸ਼ਾਹਰੁਖ ਖਾਨ