ਮੁੰਬਈ (ਬਿਊਰੋ)— ਬਾਲੀਵੁੱਡ ਦੇ ਮਸ਼ਹੂਰ ਕਾਸਟਿੰਗ ਨਿਰਦੇਸ਼ਕ ਮੁਕੇਸ਼ ਛਾਬੜਾ ਅੱਜ ਆਪਣਾ 38ਵਾਂ ਜਨਮਦਿਨ ਮਨਾ ਰਹੇ ਹਨ। ਇਸ ਮੌਕੇ ਮੁਕੇਸ਼ ਨੇ ਆਪਣੇ ਘਰ 26 ਮਈ ਦੀ ਰਾਤ ਨੂੰ ਇਕ ਪਾਰਟੀ ਰੱਖੀ ਹੋਈ ਸੀ ਜਿਸ ਕਈ ਬਾਲੀਵੁੱਡ ਸਟਾਰਜ਼ ਪਹੁੰਚੇ ਸਨ।

ਇਸ ਦੌਰਾਨ ਕ੍ਰਿਤੀ ਸੇਨਨ ਆਪਣੀ ਭੈਣ ਨੂਪੁਰ ਸੇਨਨ ਨਾਲ ਸਟਾਈਲਿਸ਼ ਲੁੱਕ 'ਚ ਦਿਖਾਈ ਦਿੱਤੀ, ਉੱਥੇ ਹੀ ਪ੍ਰਿਟੀ ਜਿੰਟਾ ਬਲੂ ਕਲਰ ਦੀ ਫਰਾਕ ਸਕਰਟ ਪਹਿਨੇ ਖੂਬਸੂਰਤ ਅੰਦਾਜ਼ 'ਚ ਨਜ਼ਰ ਆਈ।

ਇਸ ਤੋਂ ਇਲਾਵਾ ਨਿਰਦੇਸ਼ਕ ਇਮਤਿਆਜ਼ ਅਲੀ, ਕਬੀਰ ਖਾਨ, ਸਲਮਾਨ ਖਾਨ, ਫਾਤਿਮਾ ਸਨਾ ਸ਼ੇਖ, ਯਾਮੀ ਗੌਤਮ, ਰਾਜਕੁਮਾਰ ਰਾਓ, ਪੱਤਰਲੇਖਾ, ਅਨਿਲ ਕਪੂਰ, ਬੌਬੀ ਦਿਓਲ ਸਮੇਤ ਕਈ ਸਿਤਾਰੇ ਇਸ ਪਾਰਟੀ 'ਚ ਸ਼ਾਮਿਲ ਹੋਏ।
ਸਿਧਾਰਥ ਮਲਹੋਤਰਾ ਨਾਲ ਪੋਜ਼ ਦਿੰਦੇ ਮੁਕੇਸ਼ ਛਾਬੜਾ

ਸਲਮਾਨ ਖਾਨ

ਫਾਤਿਮਾ ਸਨਾ ਸ਼ੇਖ

ਯਾਮੀ ਗੌਤਮ

ਅਨਿਲ ਕਪੂਰ

ਬੌਬੀ ਦਿਓਲ

ਰਾਜਕੁਮਾਰ ਰਾਓ, ਪੱਤਰਲੇਖਾ

ਨਿਰਦੇਸ਼ਕ ਇਮਤਿਆਜ਼ ਅਲੀ

ਕਬੀਰ ਖਾਨ
