FacebookTwitterg+Mail

EXCLUSIVE: 2 ਮਹੀਨੇ ਪਹਿਲਾਂ ਹੀ ਸੁਪਰਸਟਾਰ ਨਾਗਾਰਜੁਨ ਦੇ ਬੇਟੇ ਦੇ ਵਿਆਹ ਦਾ ਕਾਰਡ ਹੋ ਗਿਆ ਲੀਕ

nagarjuna wedding card
11 August, 2017 04:50:33 PM

ਮੁੰਬਈ— ਸਾਊਥ ਦੇ ਸੁਪਰਸਟਾਰ ਨਾਗਾਅਰਜੁਨ ਦੇ ਬੇਟੇ ਚੈਤਨਯਾ ਦਾ ਜਲਦ ਹੀ ਵਿਆਹ ਹੋਣ ਵਾਲਾ ਹੈ। ਉਨ੍ਹਾਂ ਦਾ ਵਿਆਹ ਐਕਟਰੈੱਸ ਸਾਮੰਥਾ ਨਾਲ ਹੋਣ ਵਾਲੀ ਹੈ। ਦੋਹਾਂ ਦੀ ਮੰਗਣੀ ਇਸੇ ਸਾਲ ਜਨਵਰੀ 'ਚ ਹੋਈ ਸੀ ਅਤੇ ਵਿਆਹ ਦੀ ਤਾਰੀਖ 6 ਤੇ 7 ਅਕਤੂਬਰ ਤੈਅ ਕੀਤੀ ਗਈ ਹੈ ਪਰ ਇਸ ਵਿਚਕਾਰ ਨਾਗਾਅਰਜੁਨ ਦੇ ਬੇਟੇ ਦਾ ਵਿਆਹ ਦਾ ਕਾਰਜ ਲੀਕ ਹੋ ਗਿਆ ਹੈ।

Punjabi Bollywood Tadka

ਵਿਆਹ ਦਾ ਲੋਕੇਸ਼ਨ ਗੋਆ ਹੈ ਅਤੇ ਵਾਗਾਤੌਰ ਬੀਚ 'ਤੇ ਮੌਜੂਦ 'ਦਿ ਡਬਿਲਊ' ਹੋਟਲ ਗਿਆ ਹੈ ਬਲਿਕ ਇਹ ਪ੍ਰਿੰਟਰ ਦੇ ਕੋਲ ਤੋਂ ਹੀ ਲੀਕ ਹੋਇਆ ਹੈ। ਜ਼ਿਕਰਯੋਗ ਹੈ ਕਿ ਇਸ ਵਿਆਿਹ ਦੇ ਕਾਰਡ 'ਚ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਨਾਗਾਅਰਜੁਨ ਅਤੇ ਉਸ ਦੀ ਪਤਨੀ ਅਮਲਾ ਦੇ ਨਾਲ-ਨਾਲ ਚੈਤਨਿਯਾ ਦੀ ਬਾਇਓਲਾਜੀਕਲ ਮਾਂ ਲਕਸ਼ਮੀ ਦਾ ਨਾਂ ਵੀ ਲਿਖਿਆ ਹੈ।

Punjabi Bollywood Tadkaਲਕਸ਼ਮੀ, ਨਾਗਾਅਜੁਨ ਦੀ ਪਹਿਲੀ ਪਤਨੀ ਹੈ। ਲਕਸ਼ਮੀ, ਡੀ ਰਾਮਾਨਾਇਡੂ ਦੀ ਬੇਟੀ, ਸੁਰੇਸ਼ ਬਾਬੂ ਅਤੇ ਵਿਯੰਕਟੇਸ਼ ਦੀ ਭੈਣ ਹੈ। ਫਿਲਮ ਸ਼ਿਵਾ ਤੋਂ ਬਾਅਦ ਨਾਗਾਅਰਜੁਨ ਨੇ ਸਾਲ 1992 'ਚ ਅਮਲਾ ਨਾਲ ਵਿਆਹ ਕਰ ਲਿਆ


Tags: Nagarjuna wedding cardBollywood celebrityਨਾਗਾਅਰਜੁਨਚੈਤਨਯਾ