ਮੁੰਬਈ (ਬਿਊਰੋ)— ਬਾਲੀਵੁੱਡ 'ਚ ਸੱਪਾਂ 'ਤੇ ਆਧਾਰਿਤ ਕਈ ਫਿਲਮਾਂ ਨਿਰਦੇਸ਼ਤ ਕੀਤੀਆਂ ਗਈਆਂ, ਜਿਨ੍ਹਾਂ 'ਚ ਬਾਲੀਵੁੱਡ ਦੀਆਂ ਹਿੱਟ ਅਭਿਨੇਤਰੀਆਂ ਨੇ 'ਨਾਗਿਨ' ਦਾ ਕਿਰਦਾਰ ਬਖੂਬੀ ਨਿਭਾਇਆ। ਅਜਿਹੇ 'ਚ ਗੱਲ ਕਰਾਂਗੇ ਬਾਲੀਵੁੱਡ ਦੀਆਂ ਉਨ੍ਹਾਂ 6 ਟਾਪ ਅਭਿਨੇਤਰੀਆਂ ਦੀ, ਜਿਨ੍ਹਾਂ ਨੇ 'ਨਾਗਿਨ' ਦਾ ਰੋਲ ਕਰ ਕੇ ਲੋਕਾਂ ਨੂੰ ਡਰਨ ਲਈ ਮਜਬੂਰ ਕਰ ਦਿੱਤਾ।

ਅਦਾਕਾਰਾ — ਰੀਨਾ ਰਾਏ
ਫਿਲਮ — ਨਾਗਿਨ (1976)

ਅਦਾਕਾਰਾ — ਰੇਖਾ
ਫਿਲਮ — ਸ਼ੇਸ਼ਨਾਗ (1990)

ਅਦਾਕਾਰਾ — ਮੱਲਿਕਾ ਸ਼ੇਰਾਵਤ
ਫਿਲਮ — ਹਿੱਸ (2010)

ਅਦਾਕਾਰਾ — ਮਨੀਸ਼ਾ ਕੋਈਰਾਲਾ
ਫਿਲਮ — ਜਾਨੀ ਦੁਸ਼ਮਨ (2002)

ਅਦਾਕਾਰਾ — ਸ਼੍ਰੀਦੇਵੀ
ਫਿਲਮ — ਨਗੀਨਾ (1986)