FacebookTwitterg+Mail

Uff! ਨਿਊਡ ਸੀਨ ਅਤੇ ਬੋਲਡਨੈੱਸ ਨਾਲ ਇਹ ਹਸੀਨਾ ਸੰਨੀ ਲਿਓਨ ਨੂੰ ਕਰਾ ਚੁੱਕੀ ਹੈ ਨਾਨੀ ਯਾਦ

naila nayem
05 July, 2017 04:02:49 PM

ਮੁੰਬਈ— ਐਡਲਟ ਫਿਲਮਾਂ ਤੋਂ ਬਾਅਦ ਬਾਲੀਵੁੱਡ 'ਚ ਐਂਟਰੀ ਕਰ ਚੁੱਕੀ ਅਦਾਕਾਰਾ ਸੰਨੀ ਲਿਓਨ ਨੂੰ ਹੁਣ ਕੜਾ ਕੰਪੀਟੀਸ਼ਨ ਮਿਲ ਚੁੱਕਾ ਹੈ। ਸੰਨੀ ਨੂੰ ਕੰਪੀਟੀਸ਼ਨ ਦੇ ਰਹੀ ਹੈ ਬਾਂਗਲਾਦੇਸ਼ ਦੀ ਇਹ ਖੂਬਸੂਰਤ ਬਾਲਾ।

Punjabi Bollywood Tadka

ਇਹ ਲੜਕੀ ਬੋਲਡਨੈੱਸ 'ਚ ਸੰਨੀ ਲਿਓਨ ਨੂੰ ਵੀ ਪਛਾੜਣ ਦਾ ਦਾਅਵਾ ਕਰਦੀ ਹੈ। ਉੱਥੇ ਹਾਲ ਹੀ 'ਚ ਬੋਲਡ ਤਸਵੀਰਾਂ ਨੇ ਇਸ ਲੜਕੀ ਨੂੰ ਰਾਤੋਂ-ਰਾਤ ਮਸ਼ਹੂਰ ਕਰ ਦਿੱਤਾ ਹੈ। ਅਸੀ ਗੱਲ ਕਰ ਰਹੇ ਹਾਂ ਬਾਂਗਲਾਦੇਸ਼ ਦੀ ਅਦਾਕਾਰਾ ਨਾਇਲਾ ਨਈਮ ਦੀ।

Punjabi Bollywood Tadka

ਨਾਇਲਾ ਨੂੰ ਬਾਂਗਲਾਦੇਸ਼ ਦੀ ਫਿਲਮ ਇੰਡਸਟਰੀ 'ਚ ਸੰਨੀ ਲਿਓਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਦੂਜੇ ਪਾਸੇ ਬੋਲਡ ਅਤੇ ਸੈਕਸੀ ਨਾਇਲਾ ਨੂੰ ਇਹ ਨਾਂ ਕਾਫੀ ਪਸੰਦ ਹੈ। ਨਾਇਲਾ ਹੌਟਨੈੱਸ ਦੇ ਮਾਮਲੇ 'ਚ ਸੰਨੀ ਲਿਓਨ ਨੂੰ ਪਛਾੜਣ ਦਾ ਦਾਅਵਾ ਕਰਦੀ ਹੈ।

Punjabi Bollywood Tadka

ਜਾਣਕਾਰੀ ਮੁਤਾਬਕ ਨਾਇਲਾ ਕਈ ਵਾਰ ਆਪਣੇ ਬੋਲਡ ਫੋਟੋਸ਼ੂਟ ਨੂੰ ਲੈ ਕੇ ਚਰਚਾ 'ਚ ਰਹਿ ਚੁੱਕੀ ਹੈ। ਉਨ੍ਹਾਂ ਨੂੰ ਬੋਲਡਨੈੱਸ ਅਤੇ ਨਿਊਡ ਸੀਨ ਦੇ ਕਾਰਨ ਕਾਫੀ ਸ਼ੋਹਰਤ ਮਿਲ ਚੁੱਕੀ ਹੈ।

Punjabi Bollywood Tadka

Naila Nayem

Punjabi Bollywood Tadka

Naila Nayem

Punjabi Bollywood Tadka

Naila Nayem

Punjabi Bollywood Tadka

Naila Nayem

Punjabi Bollywood Tadka

Naila Nayem

Punjabi Bollywood Tadka

Naila Nayem

Punjabi Bollywood Tadka


Tags: Bollywood CelebritySunny leoneCompetitionNaila Nayemਸੰਨੀ ਲਿਓਨਨਾਇਲਾ ਨਈਮ