FacebookTwitterg+Mail

ਇੰਟ੍ਰਸਟਿੰਗ ਆਫਰ ਨਾ ਮਿਲਣ ਕਰ ਕੇ ਫਿਲਮਾਂ ਤੋਂ ਦੂਰ ਹੈ ਨਸੀਰੂਦੀਨ

naseeruddin shah
22 August, 2019 09:32:53 AM

ਮੁੰਬਈ(ਬਿਊਰੋ)— ਬਾਲੀਵੁੱਡ ਅਭਿਨੇਤਾ ਨਸੀਰੂਦੀਨ ਸ਼ਾਹ ਇੰਟ੍ਰਸਟਿੰਗ ਆਫਰ ਨਾ ਮਿਲਣ ਕਾਰਨ ਫਿਲਮਾਂ ਤੋਂ ਇਨ੍ਹੀਂ ਦਿਨੀਂ ਦੂਰ ਹੈ। ਉਹ ਇਨ੍ਹੀਂ ਦਿਨੀਂ ਫਿਲਮਾਂ 'ਚ ਘੱਟ ਨਜ਼ਰ ਆਉਂਦਾ ਹੈ। ਨਸੀਰੂਦੀਨ ਸ਼ਾਹ ਨੇ ਆਪਣੇ ਕੰਮ ਨਾਲ ਜੁੜੇ ਮਾਮਲੇ 'ਚ ਕਿਹਾ ਕਿ ਮੁੰਬਈ ਫਿਲਮ ਇੰਡਸਟਰੀ ਵਲੋਂ ਇਨ੍ਹੀਂ ਦਿਨੀਂ ਕੋਈ ਇੰਟ੍ਰਸਟਿੰਗ ਆਫਰ ਨਹੀਂ ਮਿਲ ਰਿਹਾ। ਪਿਛਲੇ ਦੋ ਸਾਲਾਂ 'ਚ ਮੈਂ ਇਕ ਵੈੱਬ ਸੀਰੀਜ਼ 'ਚ ਕੰਮ ਕੀਤਾ ਹੈ ਅਤੇ ਇਕ ਬੰਗਲਾ ਫਿਲਮ ਕਲਕੱਤਾ (ਕੋਲਕਾਤਾ) 'ਚ ਕੀਤੀ ਹੈ।
Punjabi Bollywood Tadka
ਉਸ ਤੋਂ ਇਲਾਵਾ ਮੈਂ ਕੋਈ ਕੰਮ ਨਹੀਂ ਕੀਤਾ। ਇਨ੍ਹੀਂ ਦਿਨੀਂ ਨਸੀਰ ਇਕ ਸ਼ਾਰਟ ਫਿਲਮ ਦੀ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਇਸ ਫਿਲਮ ਦਾ ਨਾਮ 'ਹਾਫ ਫੁਲ' ਹੈ। ਇਸ ਸਾਲ ਨਸੀਰ, ਨਿਰਦੇਸ਼ਕ ਵਿਵੇਕ ਅਗਨੀਹੋਤਰੀ ਦੀ ਫਿਲਮ 'ਦਿ ਤਾਸ਼ਕੰਦ ਫਾਈਲ' 'ਚ ਇਕ ਛੋਟੇ, ਪਰ ਅਹਿਮ ਰੋਲ 'ਚ ਨਜ਼ਰ ਆਏ ਸਨ।


Tags: Naseeruddin ShahHalf FullShort FilmBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari