FacebookTwitterg+Mail

ਸਵੀਮਿੰਗ ਪੂਲ 'ਚ ਮਸਤੀ ਕਰਦੀ ਦਿਖੀ 'ਡੀ. ਜੇ. ਵਾਲੇ ਬਾਬੂ' ਦੀ ਹੌਟ ਮਾਡਲ (ਵੀਡੀਓ)

natasa stankovic
29 September, 2017 03:15:29 PM

ਮੁੰਬਈ (ਬਿਊਰੋ)— 'ਡੀ. ਜੇ. ਵਾਲੇ ਬਾਬੂ' ਗੀਤ ਨਾਲ ਮਸ਼ਹੂਰ ਹੋਈ ਅਦਾਕਾਰਾ ਨਤਾਸਾ ਸਟੇਨਕੋਵਿਕ ਇਕ ਵਾਰ ਤੋਂ ਸੁਰਖੀਆਂ ਦਾ ਹਿੱਸਾ ਬਣ ਚੁੱਕੀ ਹੈ। ਹਾਲ ਹੀ 'ਚ ਨਤਾਸ਼ਾ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ ਜਿਸ 'ਚ ਸਵੀਮਿੰਗ ਪੂਲ 'ਚ ਬਿਕਨੀ ਪਹਿਣੇ ਮਸਤੀ ਕਰਦੀ ਦਿਖਾਈ ਦੇ ਰਹੀ ਹੈ। ਨਤਾਸਾ ਨੇ ਬੀਤੇ ਦਿਨੀਂ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਨ੍ਹਾਂ 'ਚ ਉਹ ਕਾਫੀ ਹੌਟ ਨਜ਼ਰ ਆ ਰਹੀ ਸੀ।


ਨਤਾਸ਼ਾ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਆਪਣੇ ਫੈਨਜ਼ ਲਈ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਟੀ. ਵੀ. ਦੇ ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ 8' 'ਚ ਮੁਕਾਬਲੇਬਾਜ਼ ਦੇ ਤੌਰ 'ਤੇ ਦੇਖਿਆ ਗਿਆ ਸੀ। ਉਹ ਇਸ ਸ਼ੋਅ 'ਚ ਕਰੀਬ ਇਕ ਮਹੀਨਾ ਰਹੀ, ਇਸ ਤੋਂ ਬਾਅਦ ਉਹ ਸ਼ੋਅ ਤੋਂ ਬਾਹਰ ਹੋ ਗਈ। ਇਸ ਤੋਂ ਇਲਾਵਾ ਨਤਾਸਾ ਆਪਣੇ ਬੁਆਏਫਰੈਂਡ ਸੈਮ ਮਰਚੈਂਟ ਨੂੰ ਲੈ ਕੇ ਖੂਬ ਚਰਚਾ 'ਚ ਰਹਿੰਦੀ ਹੈ। ਬੀਤੇ ਦਿਨੀਂ ਨਤਾਸਾ ਨੇ ਬੀਚ 'ਤੇ ਆਪਣੇ ਬੁਆਏਫਰੈਂਡ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ।


Tags: Natasa Stankovic Model instagram Swimming Pool Bigg Boss