FacebookTwitterg+Mail

'ਪੇਟਾ' ਦੇ ਟਰੇਲਰ 'ਚ ਰਜਨੀਕਾਂਤ ਨੇ ਫਿਰ ਦਿਖਾਏ ਜ਼ਬਰਦਸਤ ਐਕਸ਼ਨ

nawazuddin siddiqui
29 December, 2018 08:56:49 AM

ਮੁੰਬਈ(ਬਿਊਰੋ)— 2.0 ਦੀ ਸਫਲਤਾ ਤੋਂ ਬਾਦਦ ਸਾਊਤ ਦੇ ਸੁਪਰਸਟਾਰ ਰਜਨੀਕਾਂਤ ਦੀ ਫ਼ਿਲਮ 'ਪੇਟਾ' ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਫਿਲਮ ਦਾ ਨਿਰਦੇਸ਼ਨ ਕਾਰਤਿਕ ਸ਼ੁਭਰਾਜ ਨੇ ਕੀਤਾ ਹੈ। ਇਸ 'ਚ ਸਿਮਰਨ ਬੱਗਾ, ਤ੍ਰਿਸ਼ਾਂ, ਬੌਬੀ ਸਿਮਹਾ, ਵਿਜੈ ਸਤੁਪਥੀ ਦੇ ਨਾਲ ਬਾਲੀਵੁੱਡ ਐਕਟਰ ਨਵਾਜ਼ੂਦੀਨ ਸਿੱਦਿਕੀ ਵੀ ਨਜ਼ਰ ਆ ਰਹੇ ਹਨ।


ਟਰੇਲਰ 'ਚ ਰਜਨੀਕਾਂਤ ਇਕ ਦਬੰਗ ਗੁੰਡੇ ਦੇ ਕਿਰਦਾਰ ਨਿਭਾ ਰਹੇ ਹਨ ਜੋ ਸਕੂਲ ਦਾ ਵਾਰਡਨ ਹੈ। ਰਜਨੀਕਾਂਤ ਇਕ ਵਾਰ ਫਿਰ ਜ਼ਬਰਦਸਤ ਅੰਦਾਜ਼ 'ਚ ਫੈਨਜ਼ ਸਾਹਮਣੇ ਆ ਰਹੇ ਹਨ, ਜੋ ਉਨ੍ਹਾਂ ਦੇ ਫੈਨਜ਼ ਲਈ ਖੁਸ਼ੀ ਦੀ ਗੱਲ ਹੈ। ਟਰੇਲਰ 'ਚ ਉਸ ਦੀ ਅਤੇ ਸਿਮਰਨ ਦੀ ਜ਼ਬਰਦਸਤ ਕੈਮਿਸਟਰੀ ਦੇਖਣ ਨੂੰ ਮਿਲੀ ਹੈ।


Tags: Trailer

About The Author

manju bala

manju bala is content editor at Punjab Kesari