FacebookTwitterg+Mail

ਨਵਾਜ਼ੂਦੀਨ ਕਸਾਰਾ 'ਚ ਖਰੀਦਣਗੇ ਜ਼ਮੀਨ, ਕਰਨਗੇ ਖੇਤੀ

nawazuddin siddiqui
07 August, 2018 06:27:54 PM

ਮੁੰਬਈ (ਬਿਊਰੋ)- ਬਾਲੀਵੁੱਡ ਅਭਿਨੇਤਾ ਨਵਾਜ਼ੂਦੀਨ ਸਿਦੀਕੀ ਕਸਾਰਾ ਵਿਚ ਜ਼ਮੀਨ ਖਰੀਦ ਰਹੇ ਹਨ। ਉਥੇ ਜਾ ਕੇ ਉਹ ਖੇਤੀ ਕਰਨਗੇ। ਉਨ੍ਹਾਂ ਦੇ ਭਰਾ ਸ਼ਮਸ ਸਿਦੀਕੀ ਨੇ ਇਹ ਗੱਲ ਕਹੀ। ਨਵਾਜ਼ੂਦੀਨ ਨੂੰ ਉੱਤਰ ਪ੍ਰਦੇਸ਼ ਸਥਿਤ ਆਪਣੇ ਗ੍ਰਹਿ ਨਗਰ ਬੁਢਾਨਾ ਵਿਚ ਜਾ ਕੇ ਖੇਤੀ ਕਰਨਾ ਪਸੰਦ ਹੈ। ਉਹ ਕਿਸਾਨਾਂ ਨੂੰ ਖੇਤੀ ਨਾਲ ਸਬੰਧਿਤ ਕਈ ਤਕਨੀਕੀ ਜਾਣਕਾਰੀ ਦੇਣ ਦਾ ਇਰਾਦਾ ਵੀ ਰੱਖਦੇ ਹਨ। ਕਸਾਰਾ ਮਹਾਰਾਸ਼ਟਰ ਦਾ ਇਕ ਕਸਬਾ ਹੈ। ਉਨ੍ਹਾਂ ਦੀ ਯੋਜਨਾ ਅਗਲੇ ਮਹੀਨੇ ਤੋਂ ਖੇਤੀ ਸ਼ੁਰੂ ਕਰਨ ਦੀ ਹੈ।

Punjabi Bollywood Tadka


Tags: Nawazuddin Siddiqui Maharashtra Farming New Techniques Property Bollywood Actor

Edited By

Kapil Kumar

Kapil Kumar is News Editor at Jagbani.