FacebookTwitterg+Mail

ਧੀ ਨਾਲ ਮਸਤੀ ਕਰਦੀ ਦਿਸੀ ਨੀਰੂ ਬਾਜਵਾ, ਦੇਖੋ ਵੀਡੀਓ

neeru bajwa
15 November, 2019 04:25:30 PM

ਜਲੰਧਰ(ਬਿਊਰੋ)- ਅਦਾਕਾਰਾ ਨੀਰੂ ਬਾਜਵਾ ਨੇ ਹਾਲ ਹੀ ’ਚ ਆਪਣੀ ਧੀ ਨਾਲ ਇਕ ਵੀਡੀਓ ਸਾਂਝੀ ਕੀਤੀ ਹੈ । ਇਸ ਵੀਡੀਓ ‘ਚ ਨੀਰੂ ਬਾਜਵਾ ਆਪਣੀ ਧੀ ਨਾਲ ਝੂਲੇ ‘ਚ ਬੈਠੀ ਹੋਈ ਹੈ ਅਤੇ ਖੂਬ ਮਸਤੀ ਕਰਦੀ ਹੋਈ ਦਿਖਾਈ ਦੇ ਰਹੀ ਹੈ ।ਇਹ ਵੀਡੀਓ ਉਨ੍ਹਾਂ ਨੇ ਬੀਤੇ ਦਿਨ ਬਾਲ ਦਿਵਸ ਮੌਕੇ ’ਤੇ ਸਾਂਝੀ ਕੀਤੀ ਸੀ। ਨੀਰੂ ਬਾਜਵਾ ਆਪਣੀ ਧੀ ਨਾਲ ਅਕਸਰ ਵੀਡੀਓਜ਼ ਸਾਂਝੀ ਕਰਦੀ ਰਹਿੰਦੀ ਹੈ ਅਤੇ ਹੁਣ ਜਲਦ ਹੀ ਉਹ ਗੁੱਡ ਨਿਊਜ਼ ਦੇਣ ਜਾ ਰਹੀ ਹੈ। ਦਰਅਸਲ ਉਹ ਜਲਦ ਹੀ ਟਵਿੱਨਸ ਬੱਚਿਆਂ ਨੂੰ ਜਨਮ ਦੇਵੇਗੀ।

 
 
 
 
 
 
 
 
 
 
 
 
 
 

Happy Children’s Day! Keep the child within you alive always! Love the “enu fad ke rakhi” @vanmysteryman05

A post shared by Neeru Bajwa (@neerubajwa) on Nov 14, 2019 at 7:10am PST


ਜੇਕਰ ਨੀਰੂ ਬਾਜਵਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਦਿਲਜੀਤ ਦੋਸਾਂਝ ਨਾਲ ਉਨ੍ਹਾਂ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ ਅਤੇ ਪਿਛਲੇ ਦਿਨੀਂ ਉਨ੍ਹਾਂ ਨਾਲ ਆਈ ‘ਛੜਾ’ ਫਿਲਮ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ।


Tags: Neeru BajwaInstagramVideoRoku KedaPunjabi Actress

About The Author

Lakhan

Lakhan is content editor at Punjab Kesari