FacebookTwitterg+Mail

ਅਭਿਨੇਤਰੀਆਂ ਕੋਲ ਸੁਰ ਅਤੇ ਤਾਲ ਦੀ ਸ਼ੁਰੂਆਤੀ ਜਾਣਕਾਰੀ ਹੀ ਹੁੰਦੀ ਹੈ : ਨੀਤੀ ਮੋਹਨ

neeti mohan
19 February, 2017 09:35:11 AM
ਮੁੰਬਈ— ਅਜਿਹੇ ਸਮੇਂ 'ਚ ਜਦੋਂ ਆਲੀਆ ਭੱਟ, ਸ਼ਰਧਾ ਕਪੂਰ ਅਤੇ ਪਰਿਣਤੀ ਚੋਪੜਾ ਵਰਗੀਆਂ ਅਭਿਨੇਤਰੀਆਂ ਆਪਣੀਆਂ ਫਿਲਮਾਂ 'ਚ ਗੀਤ ਗਾ ਰਹੀਆਂ ਹਨ। ਅਜਿਹੇ 'ਚ ਗਾਇਕਾ ਨੀਤੀ ਮੋਹਨ ਦਾ ਮੰਨਣਾ ਹੈ ਕਿ, ਪੇਸ਼ੇਵਰ ਗਾਇਕਾਂ ਦੀ ਤੁਲਣਾ 'ਚ ਅਭਿਨੇਤਰੀਆਂ ਨੂੰ ਸੁਰ ਅਤੇ ਤਾਲ ਦੀ ਸ਼ੁਰੂਆਤੀ ਜਾਣਕਾਰੀ ਹੀ ਹੁੰਦੀ ਹੈ।
ਜ਼ਿਕਰਯੋਗ ਹੈ ਕਿ, ਨੀਤੀ ਨੇ ਕਿਹਾ ਕਿ ਹਰੇਕ ਕਲਾਕਾਰ ਦਾ ਆਪਣਾ ਅੰਦਾਜ਼ ਹੁੰਦਾ ਹੈ ਅਤੇ ਉਸ ਨੂੰ ਖੁਦ ਆਪਣੇ ਵਿਚਾਰ ਪ੍ਰਗਟਾਉਣ ਦਾ ਪੂਰਾ ਹੱਕ ਹੈ। ਅਭਿਨੇਤਰੀਆਂ ਦਾ ਸੰਗੀਤ ਵੱਲ ਝੁਕਾਅ ਹੈ ਪਰ ਉਸਦੇ ਕੋਲ ਸੁਰ ਅਤੇ ਤਾਲ ਦੀ ਸ਼ੁਰੂਆਤੀ ਜਾਣਕਾਰੀ ਹੀ ਹੈ।

Tags: Neeti MohanAlia BhattShraddha KapoorParineeti Chopraਨੀਤੀ ਮੋਹਨਆਲੀਆ ਭੱਟਸ਼ਰਧਾ ਕਪੂਰ ਪਰਿਣਤੀ ਚੋਪੜਾ