FacebookTwitterg+Mail

ਵਿਆਹ ਤੋਂ ਬਾਅਦ ਪਹਿਲੀ ਵਾਰ ਅੰਗਦ ਨੂੰ ਲੈ ਕੇ ਅਜਿਹਾ ਬੋਲੀ ਨੇਹਾ ਧੂਪੀਆ

neha dhupia
15 July, 2018 09:19:45 AM

ਮੁੰਬਈ(ਬਿਊਰੋ)— ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਸੂਰਮਾ' ਦੇਖਣ ਤੋਂ ਬਾਅਦ ਨੇਹਾ ਧੂਪੀਆ ਨੇ ਕਿਹਾ ਕਿ ਅੰਗਦ ਬੇਦੀ ਅਦਾਕਾਰ ਦੇ ਤੌਰ 'ਤੇ ਈਮਾਨਦਾਰ ਅਤੇ ਭਰੋਸੇਮੰਦ ਹੈ। ਦੱਸ ਦੇਈਏ ਕਿ ਅੰਗਦ ਬੇਦੀ ਅਤੇ ਨੇਹਾ ਧੂਪੀਆ ਇਸ ਸਾਲ ਦੀ ਸ਼ੁਰੂਆਤ 'ਚ ਵਿਆਹ ਦੇ ਬੰਧਨ 'ਚ ਬੱਝੇ ਸਨ।
Punjabi Bollywood Tadka
ਇਨ੍ਹਾਂ ਨੇ ਦਿੱਲੀ ਦੇ ਇਕ ਗੁਰੂਦੁਆਰੇ 'ਚ ਸਿੱਖ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾਇਆ ਸੀ। ਵਿਆਹ ਤੋਂ ਬਾਅਦ ਦੋਵਾਂ ਨੇ ਇਕ ਛੋਟੀ ਜਿਹੀ ਰਿਸੈਪਸ਼ਨ ਪਾਰਟੀ ਕੀਤੀ ਸੀ, ਜਿਸ 'ਚ ਗਿਣੇ-ਚੁਣੇ ਲੋਕਾਂ ਨੂੰ ਹੀ ਬੁਲਾਇਆ ਗਿਆ ਸੀ।
Punjabi Bollywood Tadka
ਅੰਗਦ ਨੇ ਸ਼ਾਦ ਅਲੀ ਖਾਨ ਵਲੋਂ ਨਿਰਦੇਸ਼ਤ 'ਸੂਰਮਾ' 'ਚ ਅਹਿਮ ਭੂਮਿਕਾ ਨਿਭਾਈ ਹੈ। ਇਹ ਫਿਲਮ ਹਾਕੀ ਦਿੱਗਜ਼ ਸੰਦੀਪ ਸਿੰਘ ਦੇ ਜੀਵਨ 'ਤੇ ਆਧਾਰਿਤ ਹੈ। ਅੰਗਦ ਤੋਂ ਇਲਾਵਾ ਇਸ ਫਿਲਮ 'ਚ ਦਿਲਜੀਤ ਦੋਸਾਂਝ ਵੀ ਮੁੱਖ ਭੂਮਿਕਾ ਹਨ, ਜੋ ਸੰਦੀਪ ਸਿੰਘ ਦੇ ਭਰਾ ਦੀ ਭੂਮਿਕਾ 'ਚ ਨਜ਼ਰ ਆ ਰਹੇ ਹਨ।
Punjabi Bollywood Tadka

Punjabi Bollywood Tadka


Tags: Neha DhupiainstagramAngad BediSoormaShaad AliSandeep SinghDiljit Dosanjh

Edited By

Sunita

Sunita is News Editor at Jagbani.