FacebookTwitterg+Mail

ਸਟਾਈਲਿਸ਼ ਲੁੱਕ 'ਚ ਬੇਬੀ ਬੰਪ ਫਲਾਂਟ ਕਰਦੀ ਦਿਖੀ ਨੇਹਾ ਧੂਪੀਆ, ਦੇਖੋ ਤਸਵੀਰਾਂ

neha dhupia
30 August, 2018 10:48:36 AM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਨੇਹਾ ਧੂਪੀਆ ਇਨ੍ਹੀਂ ਦਿਨੀਂ ਆਪਣੀ ਪ੍ਰੈਗਨੈਂਸੀ ਨੂੰ ਲੈ ਕੇ ਚਰਚਾ 'ਚ ਹੈ। ਨੇਹਾ ਨੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਸਾਂਝੀਆਂ ਕਰ ਕੇ ਖੁਸ਼ਖਬਰੀ ਦਿੱਤੀ। ਪ੍ਰੈਗਨੈਂਸੀ ਦੀ ਖਬਰ ਦੇਣ ਤੋਂ ਇਕ ਦਿਨ ਬਾਅਦ ਉਨ੍ਹਾਂ ਨੇ ਪਤੀ ਅੰਗਦ ਨਾਲ 'ਲੈਕਮੇ ਫੈਸ਼ਨ ਵੀਕ 2018' 'ਚ ਰੈਂਪ ਵਾਕ ਵੀ ਕੀਤਾ।
Bollywood actress and TV host Neha Dhupia is all set to welcome a new joy in her life. 
ਬੀਤੇ ਕੁਝ ਦਿਨ ਪਹਿਲਾਂ ਨੇਹਾ ਧੂਪੀਆ ਦਾ ਜਨਮਦਿਨ ਸੀ। ਇਸ ਖਾਸ ਮੌਕੇ 'ਤੇ ਉਨ੍ਹਾਂ ਦੇ ਪਤੀ ਅੰਗਦ ਨੇ ਇਕ ਰੋਮਾਂਟਿਕ ਤਸਵੀਰ ਸਾਂਝੀ ਕਰਕੇ ਉਨ੍ਹਾਂ ਨੂੰ ਵਿਸ਼ ਕੀਤਾ। ਨੇਹਾ ਦੇ ਜਨਮਦਿਨ 'ਤੇ ਕਰਨ ਜੌਹਰ ਨੇ ਆਪਣੇ ਘਰ ਸ਼ਾਨਦਾਰ ਪਾਰਟੀ ਰੱਖੀ।
Neha Dhupia and her husband Angad Bedi are expecting their first child together. 
ਹਾਲ ਹੀ 'ਚ ਨੇਹਾ ਧੂਪੀਆ ਨੂੰ ਮੁੰਬਈ 'ਚ ਦੇਖਿਆ ਗਿਆ। ਇਸ ਦੌਰਾਨ ਉਹ ਕਾਫੀ ਸਟਾਈਲਿਸ਼ ਨਜ਼ਰ ਆ ਰਹੀ ਸੀ। ਪ੍ਰੈਗਨੈਂਸੀ ਗਲੋ ਉਨ੍ਹਾਂ ਦੇ ਚਿਹਰੇ 'ਤੇ ਸਾਫ ਦਿਖਾਈ ਦੇ ਰਿਹਾ ਸੀ। ਉਹ ਲਾਈਟ ਵਾਈਟ ਕਲਰ ਦੀ ਮਿਡੀ ਡਰੈੱਸ 'ਚ ਨਜ਼ਰ ਆਈ। ਇਨ੍ਹਾਂ ਤਸਵੀਰਾਂ 'ਚ ਨੇਹਾ ਆਪਣਾ ਬੇਬੀ ਬੰਪ ਫਲਾਂਟ ਕਰਦੀ ਦਿਸੀ।
It's been recently that they confirmed Neha's pregnancy news on Instagram with an adorable photoshoot. 

Speculations were already there that Neha Dhupia is expecting citing her baggy dresses at recent public appearances. 


Tags: Neha DhupiaAngad BediLakme Fashion Week 2018Ramp WalkPregnancyBaby BumpBollywood Actress

Edited By

Manju

Manju is News Editor at Jagbani.