FacebookTwitterg+Mail

Pics: ਮਾਂ ਬਨਣ ਤੋਂ ਪਹਿਲਾਂ ਨੇਹਾ ਧੂਪੀਆ ਨੇ ਕਰਵਾਇਆ ਸੀ ਹੌਟ ਫੋਟੋਸ਼ੂਟ

neha dhupia
26 November, 2018 04:00:38 PM

ਮੁੰਬਈ(ਬਿਊਰੋ)— ਕੁਝ ਦਿਨ ਪਹਿਲਾਂ ਅਦਾਕਾਰਾ ਨੇਹਾ ਧੂਪਿਆ ਨੇ 'ਅਜਾ' ਫ਼ੈਸ਼ਨ ਲਈ ਫੋਟੋਸ਼ੂਟ ਕਰਵਾਇਆ ਸੀ। ਉਸ ਸਮੇਂ ਨੇਹਾ ਧੂਪੀਆ ਪ੍ਰੈਗਨੈਂਟ ਸੀ ਹਾਲਾਂਕਿ, ਨੇਹਾ ਨੇ ਕੁਝ ਦਿਨ ਪਹਿਲਾਂ ਹੀ ਇਕ ਧੀ ਨੂੰ ਜਨਮ ਦਿੱਤਾ ਹੈ।
ਇਸ ਫੋਟੋਸ਼ੂਟ ਵਿਚ ਉਨ੍ਹਾਂ ਦੇ ਬੇਬੀ ਬੰਪ ਨੂੰ ਵੀ ਦੇਖਿਆ ਗਿਆ ਸੀ।
Punjabi Bollywood Tadka
ਇਨ੍ਹਾਂ ਤਸਵੀਰਾਂ ਵਿਚ ਨੇਹਾ ਬੇਹੱਦ ਖੂਬਸੂਰਤੀ ਨਾਲ ਆਪਣੀਆਂ ਅਦਾਵਾਂ ਦਾ ਜਾਦੂ ਦਿਖਾਉਂਦੀ ਨਜ਼ਰ ਆ ਰਹੀ ਹੈ।
Punjabi Bollywood Tadka
ਉਥੇ ਹੀ, ਇਸ ਸਾਲ ਮਈ ਵਿਚ ਨੇਹਾ ਨੇ ਇਕ ਪ੍ਰਾਇਵੇਟ ਸੈਰੇਮਨੀ 'ਚ ਐਕਟਰ ਅੰਗਦ ਬੇਦੀ ਨਾਲ ਵਿਆਹ ਕੀਤਾ ਸੀ। ਫਿਰ 18 ਨਵੰਬਰ ਨੂੰ ਦੋਵਾਂ ਦੀ ਇਕ ਧੀ ਵੀ ਹੋਈ ਹੈ।
Punjabi Bollywood Tadka
ਫੋਟੋਸ਼ੂਟ ਵਿਚ ਨੇਹਾ ਨੂੰ ਕਈ ਵਾਰ ਬਾਡੀ ਫਲਾਂਟ ਕਰਦੇ ਹੋਏ ਵੀ ਦੇਖਿਆ ਗਿਆ।
Punjabi Bollywood Tadka
ਨੇਹਾ ਨੇ ਅਜਾ ਮੈਗਜ਼ੀਨ ਦੇ ਕਵਰ ਪੇਜ ਲਈ ਵੀ ਇਕ ਫੋਟੋਸ਼ੂਟ ਕਰਵਾਇਆ ਸੀ।
Punjabi Bollywood Tadka
ਨੇਹਾ ਹਿੰਦੀ ਤੋਂ ਇਲਾਵਾ ਪੰਜਾਬੀ ਅਤੇ ਤੇਲੁਗੂ ਫਿਲਮਾਂ ਵਿਚ ਵੀ ਕੰਮ ਕਰ ਚੁੱਕੀ ਹੈ।
Punjabi Bollywood Tadka
ਨੇਹਾ ਧੂਪੀਆ ਅਤੇ ਅੰਗਦ ਬੇਦੀ ਇਕ ਸਿੱਖ ਪਰਿਵਾਰ ਨਾਲ ਤਾਲੁਕ ਰੱਖਦੇ ਹਨ।
Punjabi Bollywood Tadka
ਇਸ ਤੋਂ ਪਹਿਲਾਂ ਨੇਹਾ ਧੂਪਿਆ ਪਤੀ ਅੰਗਦ ਨਾਲ ਫੋਟੋਸ਼ੂਟ ਕਰਵਾਉਂਦੀ ਹੋਈ ਦਿਖੀ ਸੀ।


Tags: Neha DhupiaAngad BediPhotoshootInstagramAza Magazine

About The Author

manju bala

manju bala is content editor at Punjab Kesari