ਮੁੰਬਈ(ਬਿਊਰੋ)— ਬਾਲੀਵੁੱਡ ਸਟਾਰ ਅੰਗਦ ਬੇਦੀ ਅਤੇ ਅਦਾਕਾਰਾ ਨੇਹਾ ਧੂਪੀਆ ਇਨ੍ਹੀਂ ਦਿਨੀਂ ਆਪਣੇ ਪਰਿਵਾਰ 'ਚ ਆਉਣ ਵਾਲੇ ਨੰਨ੍ਹੇ ਮਹਿਮਾਨ ਲਈ ਤਿਆਰੀਆਂ ਕਰ ਰਹੀ ਹੈ। ਨੇਹਾ ਧੂਪੀਆ ਪ੍ਰੈਗਨੈਂਟ ਹੈ ਅਤੇ ਉਸ ਦਾ ਇਹ ਪਹਿਲਾ ਬੱਚਾ ਹੈ। ਕੱਪਲ ਆਪਣੇ ਇਸ ਸਮੇਂ ਨੂੰ ਜਿਨ੍ਹਾਂ ਹੋ ਸਕੇ ਖਾਸ ਬਣਾਉਣ ਦੀ ਕੋਸ਼ਿਸ਼ਾਂ 'ਚ ਲੱਗੇ ਹਨ।
![5p4e1vr](https://c.ndtvimg.com/5p4e1vr_neha-dhupia_ndtv_625x300_31_August_18.jpg)
ਹਾਲ ਹੀ 'ਚ ਨੇਹਾ ਧੂਪੀਆ ਅਤੇ ਅੰਗਦ ਬੇਦੀ ਨਾਲ 'ਲੈਮਕੇ ਫੈਸ਼ਨ ਵੀਕ 2018' 'ਚ ਰੈਂਪ ਵਾਕ ਵੀ ਕਰਦੇ ਨਜ਼ਰ ਆਏ ਸਨ। ਹਾਲ ਹੀ 'ਚ ਦੋਵੇਂ ਇਕੱਠੇ ਕੈਜੂਅਲ ਲੁੱਕ 'ਚ ਘੁੰਮਦੇ ਨਜ਼ਰ ਆਏ ਸਨ। ਤਸਵੀਰਾਂ 'ਚ ਅੰਗਦ ਤੇ ਨੇਹਾ ਹੱਥਾਂ 'ਚ ਹੱਥ ਪਾਏ ਨਜ਼ਰ ਆਏ।
![hl1hqea](https://c.ndtvimg.com/hl1hqea_neha-dhupia_ndtv_625x300_31_August_18.jpg)
ਦੱਸ ਦੇਈਏ ਕਿ ਇਸ ਦੌਰਾਨ ਉਸ ਨਾਲ ਪਤੀ ਅੰਗਦ ਬੇਦੀ ਨਹੀਂ ਸੀ। ਬੀਤੇ ਕੁਝ ਦਿਨ ਪਹਿਲਾਂ ਨੇਹਾ ਧੂਪੀਆ ਨੇ ਆਪਣਾ ਜਨਮਦਿਨ ਸੈਲੀਬ੍ਰੇਟ ਕੀਤਾ ਸੀ। ਦੱਸ ਦੇਈਏ ਕਿ ਵਿਆਹ ਤੋਂ ਬਾਅਦ ਇਹ ਉਸ ਦਾ ਪਹਿਲਾਂ ਜਨਮਦਿਨ ਸੀ।
![पति à¤
à¤à¤à¤¦ सà¤à¤ à¤à¥à¤à¥à¤
ल लà¥à¤ मà¥à¤ दिà¤à¥à¤ पà¥à¤°à¥à¤à¥à¤¨à¥à¤à¤ नà¥à¤¹à¤¾ धà¥à¤ªà¤¿à¤¯à¤¾, Photos](https://smedia2.intoday.in/aajtak/images/Photo_gallery/082018/ch-1-141_555_083118085850.jpg)
ਕੁਝ ਦਿਨ ਪਹਿਲਾਂ ਨੇਹਾ ਧੂਪੀਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਤਸਵੀਰਾਂ ਸ਼ੇਅਰ ਕਰਕੇ ਪ੍ਰੈਗਨੈਂਟ ਹੋਣ ਦੀ ਖਬਰ ਦਿੱਤੀ ਸੀ।ਦੱਸਣਯੋਗ ਹੈ ਕਿ 10 ਮਈ 2018 'ਚ ਵਿਆਹ ਦੀ ਘੋਸ਼ਣਾ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ।
![पति à¤
à¤à¤à¤¦ सà¤à¤ à¤à¥à¤à¥à¤
ल लà¥à¤ मà¥à¤ दिà¤à¥à¤ पà¥à¤°à¥à¤à¥à¤¨à¥à¤à¤ नà¥à¤¹à¤¾ धà¥à¤ªà¤¿à¤¯à¤¾, Photos](https://smedia2.intoday.in/aajtak/images/Photo_gallery/082018/ch-1-124_555_083118085850.jpg)
ਇਨ੍ਹੀਂ ਦਿਨੀਂ ਨੇਹਾ ਧੂਪੀਆ ਪ੍ਰੈਗਨੈਂਸੀ ਨੂੰ ਕਾਰਨ ਸੁਰਖੀਆਂ 'ਚ ਛਾਈ ਹੋਈ ਹੈ।ਨੇਹਾ ਦੇ ਜਨਮਦਿਨ 'ਤੇ ਅੰਗਦ ਨੇ ਟਵਿੱਟਰ 'ਤੇ ਉਸ ਦੀ ਇਕ ਪਿਆਰੀ ਜਿਹੀ ਤਸਵੀਰ ਸ਼ੇਅਰ ਕਰਕੇ ਬਰਥਡੇ ਵਿਸ਼ ਕੀਤਾ।
![पति à¤
à¤à¤à¤¦ सà¤à¤ à¤à¥à¤à¥à¤
ल लà¥à¤ मà¥à¤ दिà¤à¥à¤ पà¥à¤°à¥à¤à¥à¤¨à¥à¤à¤ नà¥à¤¹à¤¾ धà¥à¤ªà¤¿à¤¯à¤¾, Photos](https://smedia2.intoday.in/aajtak/images/Photo_gallery/082018/ch-1-127_555_083118085850.jpg)