FacebookTwitterg+Mail

ਪਤੀ ਨਾਲ ਸੋਹਾ ਅਲੀ ਖਾਨ ਨੂੰ ਮਿਲਣ ਪਹੁੰਚੀ ਨੇਹਾ ਧੂਪੀਆ, ਕੈਮਰੇ ਅੱਗੇ ਫਲਾਂਟ ਕੀਤਾ ਬੇਬੀ ਬੰਪ

neha dhupia and angad bedi
11 September, 2018 02:20:35 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਨੇਹਾ ਧੂਪੀਆ ਅਤੇ ਅੰਗਦ ਬੇਦੀ ਮੁੰਬਈ 'ਚ ਸੋਹਾ ਅਲੀ ਖਾਨ ਤੇ ਕੁਣਾਲ ਖੇਮੂ ਦੇ ਘਰ ਪਹੁੰਚ ਸਨ। ਸੋਹਾ-ਕੁਣਾਲ ਕੁਝ ਦਿਨ ਪਹਿਲਾਂ ਹੀ ਫੈਮਿਲੀ ਹਾਲੀਡੇਅ ਤੋਂ ਵਾਪਸ ਆਏ ਹਨ। ਇਸ ਮੌਕੇ ਨੇਹਾ ਆਲ ਬਲੈਕ ਲੁੱਕ 'ਚ ਨਜ਼ਰ ਆਈ।

Neha and Angad are close friends with Soha Ali Khan. Neha had said that when Soha Ali Khan learnt that Angad was getting married, she called her promptly to let her know that her crush is tying the knot, without knowing Angad was going to get married to Neha Dhupia only.

ਇਸ ਦੌਰਾਨ ਉਸ ਨੇ ਬਲੈਕ ਡਰੈੱਸ ਅਤੇ ਜੈਕਟ ਪਾਈ ਸੀ ਅਤੇ ਦੂਜੇ ਪਾਸੇ ਅੰਗਦ ਬੇਦੀ ਕੈਜ਼ਅਲ ਲੁੱਕ 'ਚ ਦਿਸੇ। ਉਸ ਨੇ ਬਲਿਊ ਟੀ–ਸ਼ਰਟ ਅਤੇ ਬਲੈਕ ਟਰੈਕ ਪੈਂਟ ਪਾਈ ਸੀ। ਦੋਵਾਂ ਨੇ ਸਮਾਈਲ ਕਰਦੇ ਹੋਏ ਕੈਮਰੇ ਸਾਹਮਣੇ ਕਾਫੀ ਪੋਜ਼ ਦਿੱਤੇ। 


ਦੱਸ ਦੇਈਏ ਕਿ ਨੇਹਾ–ਅੰਗਦ ਅਦਾਕਾਰਾ ਸੋਹਾ ਅਲੀ ਖਾਨ ਦੇ ਚੰਗੇ ਦੋਸਤ ਹਨ। ਇਕ ਇੰਟਰਵਿਊ 'ਚ ਨੇਹਾ ਨੇ ਕਿਹਾ ਸੀ, ''ਜਦੋਂ ਸੋਹਾ ਨੂੰ ਪਤਾ ਚੱਲਿਆ ਕਿ ਮੈਂ ਵਿਆਹ ਕਰਨ ਜਾ ਰਹੀ ਹਾਂ ਤਾਂ ਉਸ ਨੇ ਮੈਨੂੰ ਉਸੇ ਸਮੇਂ ਫੋਨ ਕਰਕੇ ਕਿਹਾ ਕਿ ਤੁਹਾਡਾ ਕਰੱਸ਼ ਵਿਆਹ ਕਰਨ ਜਾ ਰਿਹਾ ਹੈ।

Neha looked radiant in a black dress with a black jacket, whereas Angad kept it casual in a blue tee and black track pant. The couple obliged media with photos. 

ਉਨ੍ਹਾਂ ਨੂੰ ਇਹ ਗੱਲ ਨਹੀਂ ਪਤਾ ਸੀ ਕਿ ਅੰਗਦ ਨੇਹਾ ਨਾਲ ਹੀ ਵਿਆਹ ਕਰਵਾ ਰਿਹਾ ਹੈ।''

ਨੇਹਾ ਨਵੰਬਰ 'ਚ ਬੱਚੇ ਨੂੰ ਜਨਮ ਦੇ ਸਕਦੀ ਹੈ। ਦੋਵਾਂ ਨੇ ਕੁਝ ਸਮਾਂ ਪਹਿਲਾਂ ਹੀ ਸੋਸ਼ਲ ਮੀਡੀਆ 'ਤੇ ਇਹ ਗੁੱਡਨਿਊਜ਼ ਸ਼ੇਅਰ ਕੀਤੀ ਸੀ।

Neha Dhupia and Angad Bedi are expecting their first child in November. The parents to be shared the happy news on their social media accounts last month. 

ਨੇਹਾ ਤੇ ਅੰਗਦ ਨੇ ਇਸ ਸਾਲ 10 ਮਈ ਨੂੰ ਦਿੱਲੀ ਦੇ ਗੁਰਦੁਆਰੇ 'ਚ ਵਿਆਹ ਕਰਵਾਇਆ ਸੀ। ਦੋਵਾਂ ਕਾਫੀ ਸਮਾਂ ਤੋਂ ਇਕ–ਦੂਜੇ ਨੂੰ ਡੇਟ ਕਰ ਰਹੇ ਸਨ। ਉਸ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋਈਆਂ ਸਨ।

eha and Angad surprised their fans by announcing their wedding in May this year. The couple tied the knot at a Gurudwara in a private ceremony in the presence of their families on May 10, 2018. Parents to be Neha and Angad stepped out to meet their close friends Soha Ali Khan and Kunal Kemmu at their residence in Mumbai.


Tags: Neha DhupiaAngad BediSoha Ali KhanKunal KhemuBaby BumpInstagram

Edited By

Sunita

Sunita is News Editor at Jagbani.