FacebookTwitterg+Mail

Pics : ਰੈਪਰ ਬਾਦਸ਼ਾਹ ਨਾਲ ਦਿਸੀ ਨੇਹਾ ਧੂਪੀਆ, ਟਰੈਕ ਸੂਟ 'ਚ ਫਲਾਂਟ ਕੀਤਾ ਬੇਬੀ ਬੰਪ

neha dhupia and badshah
13 September, 2018 01:08:59 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਨੇਹਾ ਧੂਪੀਆ ਇਨ੍ਹੀਂ ਦਿਨੀਂ ਆਪਣੀ ਪ੍ਰੈਗਨੈਂਸੀ ਨੂੰ ਲੈ ਕੇ ਕਾਫੀ ਲਾਈਮ ਲਾਈਟ 'ਚ ਛਾਈ ਹੋਈ ਹੈ। ਨੇਹਾ ਦੀਆਂ ਲੈਟੇਸਟ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਉਹ ਕਾਫੀ ਕੂਲ ਅੰਦਾਜ਼ 'ਚ ਨਜ਼ਰ ਆ ਰਹੀ ਹੈ।

Image result for Neha Dhupia and Badshah

ਦਿਲਚਸਪ ਗੱਲ ਇਹ ਹੈ ਕਿ ਇਸ ਦੌਰਾਨ ਮਸ਼ਹੂਰ ਰੈਪਰ ਬਾਦਸ਼ਾਹ ਵੀ ਉਸ ਨਾਲ ਨਜ਼ਰ ਆਇਆ। ਦੱਸ ਦੇਈਏ ਕਿ ਟਾਕ ਸ਼ੋਅ #NOfilterNeha ਸੀਜ਼ਨ 3 ਲਈ ਬਾਦਸ਼ਾਹ ਤੇ ਨੇਹਾ ਨੇ ਇਕ ਐਪੀਸੋਡ ਦੀ ਸ਼ੂਟਿੰਗ ਕੀਤੀ ਹੈ।

Image result for Neha Dhupia and Badshah

ਇਸ ਦੌਰਾਨ ਦੋਵਾਂ ਨੇ ਫੋਟੋਗ੍ਰਾਫਰਜ਼ ਨੂੰ ਕਾਫੀ ਪੋਜ਼ ਦਿੱਤੇ। ਨੇਹਾ ਇਨ੍ਹੀਂ ਦਿਨੀਂ ਪ੍ਰੈਗਨੈਂਟ ਹੋਣ ਦੇ ਬਾਵਜੂਦ ਵੀ ਆਪਣਾ ਜ਼ਿਆਦਾ ਸਮਾਂ ਵਰਕ ਫਰੰਟ 'ਚ ਗੁਜਾਰਦੀ ਹੈ।

Punjabi Bollywood Tadka

ਫੈਸ਼ਨ ਸ਼ੋਅ ਹੋਵੇ ਜਾਂ ਕੋਈ ਸਟਾਰ ਈਵੈਂਟ ਨੇਹਾ ਹਰ ਜਗ੍ਹਾ ਬੇਬੀ ਬੰਪ ਫਲਾਂਟ ਕਰਦੀ ਨਜ਼ਰ ਆਉਂਦੀ ਹੈ।

Punjabi Bollywood Tadka

ਦੱਸਿਆ ਜਾ ਰਿਹਾ ਹੈ ਕਿ ਨੇਹਾ ਨਵੰਬਰ 'ਚ ਆਪਣੇ ਬੱਚੇ ਨੂੰ ਜਨਮ ਦੇਣ ਵਾਲੀ ਹੈ। ਮਈ 'ਚ ਨੇਹਾ ਨੇ ਪ੍ਰੇਮੀ ਅੰਗਦ ਬੇਦੀ ਨਾਲ ਵਿਆਹ ਕਰਵਾਇਆ ਸੀ।

Punjabi Bollywood Tadka

ਇਸ ਤੋਂ ਬਾਅਦ ਖਬਰਾਂ ਆਈਆਂ ਸਨ ਕਿ ਨੇਹਾ ਧੂਪੀਆ ਪਹਿਲਾਂ ਤੋਂ ਗਰਭਵਤੀ ਸੀ, ਜਿਸ ਕਰਕੇ ਉਸ ਨੇ ਜਲਦਬਾਜ਼ੀ 'ਚ ਵਿਆਹ ਕਰਵਾਇਆ।

Punjabi Bollywood Tadka

Punjabi Bollywood Tadka

Punjabi Bollywood Tadka

 


Tags: Neha DhupiaBadshahInstagramShootNo Filter NehaVideoBaby Bump

Edited By

Sunita

Sunita is News Editor at Jagbani.