FacebookTwitterg+Mail

ਨੇਹਾ ਧੂਪੀਆ ਨੇ ਕਾਜੋਲ ਨਾਲ ਦਿੱਤੇ ਪੋਜ਼, ਫਲਾਂਟ ਕੀਤਾ ਬੇਬੀ ਬੰਪ

neha dhupia and kajol
16 September, 2018 12:47:29 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਨੇਹਾ ਧੂਪੀਆ ਦੇ ਸ਼ੋਅ 'ਚ ਹਾਲ ਹੀ 'ਚ ਕਾਜੋਲ ਨੇ ਸ਼ਿਰਕਤ ਕੀਤੀ, ਜਿਥੇ ਉਸ ਨੇ ਆਪਣੀ ਫਿਲਮ 'ਹੈਲੀਕਾਪਟਰ ਈਲਾ' ਦਾ ਪ੍ਰਮੋਸ਼ਨ ਕੀਤਾ। ਇਸ ਦੌਰਾਨ ਦੋਵਾਂ ਨੇ ਕਾਫੀ ਪੋਜ਼ ਦਿੱਤੇ। ਨੇਹਾ ਧੂਪੀਆ ਨੇ ਕਾਜੋਲ ਨਾਲ ਬੇਬੀ ਬੰਪ ਫਲਾਂਟ ਕੀਤਾ।

Punjabi Bollywood Tadka

ਇਸ ਦੌਰਾਨ ਨੇਹਾ ਨੇ ਵ੍ਹਾਈਟ ਕਲਰ ਦੀ ਡਰੈੱਸ ਪਾਈ ਸੀ, ਜਿਸ 'ਤੇ ਉਸ ਨੇ ਬਲਿਊ ਕਲਰ ਦਾ ਅਪਰ ਪਾਇਆ ਸੀ।

Punjabi Bollywood Tadka

ਨੇਹਾ ਧੂਪੀਆ ਦੇ ਚਿਹਰੇ 'ਤੇ ਮਾਂ ਬਣਨ ਦੀ ਖੁਸ਼ੀ ਸਾਫ ਨਜ਼ਰ ਆ ਰਹੀ ਸੀ।

Punjabi Bollywood Tadka
ਦੱਸ ਦੇਈਏ ਕਿ ਕਾਜੋਲ ਦੀ ਇਹ ਫਿਲਮ 12 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ।

Punjabi Bollywood Tadka

ਇਨ੍ਹੀਂ ਦਿਨੀਂ ਫਿਲਮ ਦੀ ਪ੍ਰਮੋਸ਼ਨ ਜ਼ੋਰਾਂ 'ਤੇ ਹੋ ਰਹੀ ਹੈ।

Punjabi Bollywood Tadka

ਇਸ ਦੌਰਾਨ ਕਾਜੋਲ ਬੇਹੱਦ ਕੈਅਜੂਲ ਡਰੈੱਸ 'ਚ ਨਜ਼ਰ ਆਈ।

Punjabi Bollywood Tadka

Punjabi Bollywood Tadka

Punjabi Bollywood Tadka


Tags: Neha DhupiaNo Filter NehaSeason 3KajolHelicopter EelaAyuhsmann KhurranaBadshah

Edited By

Sunita

Sunita is News Editor at Jagbani.