FacebookTwitterg+Mail

ਯੈਲੋ ਡਰੈੱਸ 'ਚ ਬੇਬੀ ਬੰਪ ਫਲਾਂਟ ਕਰਦੀ ਦਿਸੀ ਨੇਹਾ ਧੂਪੀਆ, ਸਾਹਮਣੇ ਆਈਆਂ ਤਸਵੀਰਾਂ

neha dhupia baby bump
29 August, 2018 02:08:34 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਨੇਹਾ ਧੂਪੀਆ ਤੇ ਅੰਗਦ ਬੇਦੀ ਦੇ ਵਿਆਹ ਨੂੰ ਅਜੇ ਕੁਝ ਹੀ ਮਹੀਨੇ ਹੋਏ ਹਨ। ਹਾਲ ਹੀ 'ਚ ਨੇਹਾ ਧੂਪੀਆ ਨੂੰ ਮੁੰਬਈ 'ਚ ਦੇਖਿਆ ਗਿਆ। ਇਸ ਦੌਰਾਨ ਉਸ ਨੇ ਪੀਲੇ ਰੰਗ ਦੀ ਡਰੈੱਸ ਪਾਈ ਸੀ, ਜਿਸ 'ਚ ਕਾਫੀ ਖੂਬਸੂਰਤ ਲੱਗ ਰਹੀ ਸੀ। ਇਨ੍ਹਾਂ ਤਸਵੀਰਾਂ 'ਚ ਨੇਹਾ ਆਪਣਾ ਬੇਬੀ ਬੰਪ ਫਲਾਂਟ ਕਰਦੀ ਦਿਸੀ।

Neha Dhupia

ਦੱਸ ਦੇਈਏ ਕਿ ਇਸ ਦੌਰਾਨ ਉਸ ਨਾਲ ਪਤੀ ਅੰਗਦ ਬੇਦੀ ਨਹੀਂ ਸੀ। ਬੀਤੇ ਕੁਝ ਦਿਨ ਪਹਿਲਾਂ ਨੇਹਾ ਧੂਪੀਆ ਨੇ ਆਪਣਾ ਜਨਮਦਿਨ ਸੈਲੀਬ੍ਰੇਟ ਕੀਤਾ ਸੀ। ਦੱਸ ਦੇਈਏ ਕਿ ਵਿਆਹ ਤੋਂ ਬਾਅਦ ਇਹ ਉਸ ਦਾ ਪਹਿਲਾਂ ਜਨਮਦਿਨ ਸੀ। ਕੁਝ ਦਿਨ ਪਹਿਲਾਂ ਨੇਹਾ ਧੂਪੀਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਤਸਵੀਰਾਂ ਸ਼ੇਅਰ ਕਰਕੇ ਪ੍ਰੈਗਨੈਂਟ ਹੋਣ ਦੀ ਖਬਰ ਦਿੱਤੀ ਸੀ।

Neha Dhupia
ਦੱਸਣਯੋਗ ਹੈ ਕਿ 10 ਮਈ 2018 'ਚ ਵਿਆਹ ਦੀ ਘੋਸ਼ਣਾ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਇਨ੍ਹੀਂ ਦਿਨੀਂ ਨੇਹਾ ਧੂਪੀਆ ਪ੍ਰੈਗਨੈਂਸੀ ਨੂੰ ਕਾਰਨ ਸੁਰਖੀਆਂ 'ਚ ਛਾਈ ਹੋਈ ਹੈ।

पीले रंग के गाउन में स्पॉट हुईं प्रेग्नेंट नेहा धूपिया, देखें PHOTOS

ਨੇਹਾ ਦੇ ਜਨਮਦਿਨ 'ਤੇ ਅੰਗਦ ਨੇ ਟਵਿੱਟਰ 'ਤੇ ਉਸ ਦੀ ਇਕ ਪਿਆਰੀ ਜਿਹੀ ਤਸਵੀਰ ਸ਼ੇਅਰ ਕਰਕੇ ਬਰਥਡੇ ਵਿਸ਼ ਕੀਤਾ।

Neha Dhupia

ਇਸ ਤੋਂ ਇਲਾਵਾ ਦੋਵਾਂ ਨੂੰ ਹਾਲ ਹੀ 'ਚ 'ਲੈਕਮੇ ਫੈਸ਼ਨ ਵੀਕ 2018' 'ਚ ਰੈਂਪ ਵਾਕ ਕਰਦੇ ਦੇਖਿਆ ਗਿਆ। ਇਸ ਦੌਰਾਨ ਦੋਵਾਂ ਦੀ ਜੋੜੀ ਨੇ ਲੋਕਾਂ ਨੂੰ ਕਾਫੀ ਆਕ੍ਰਸ਼ਿਤ ਕੀਤਾ।

पीले रंग के गाउन में स्पॉट हुईं प्रेग्नेंट नेहा धूपिया, देखें PHOTOS

ਇਸ ਦੇ ਨਾਲ ਹੀ ਲੋਕ ਆਖ ਰਹੇ ਹਨ ਕਿ ਨੇਹਾ ਧੂਪੀਆ ਨੇ ਕਰੀਨਾ ਕਪੂਰ ਨੂੰ ਫਾਲੋ ਕਰਨ ਸ਼ੁਰੂ ਕਰ ਦਿੱਤਾ।

पीले रंग के गाउन में स्पॉट हुईं प्रेग्नेंट नेहा धूपिया, देखें PHOTOS


Tags: Neha DhupiaAngad BediLakme Fashion Week 2018Ramp WalkPregnancyBaby BumpBollywood Actress

Edited By

Sunita

Sunita is News Editor at Jagbani.