FacebookTwitterg+Mail

ਨੇਹਾ ਧੂਪੀਆ ਦੀ ਜਨਮਦਿਨ ਪਾਰਟੀ 'ਚ ਰਿਤਿਕ ਦੀ ਸਾਬਕਾ ਪਤਨੀ ਸਮੇਤ ਇਹ ਸਿਤਾਰੇ ਆਏ ਨਜ਼ਰ

neha dhupia birthday party
27 August, 2017 08:03:13 PM

ਮੁੰਬਈ— ਅਭਿਨੇਤਰੀ ਨੇਹਾ ਧੂਪੀਆ 36 ਸਾਲਾਂ ਦੀ ਹੋ ਗਈ ਹੈ। 27 ਅਗਸਤ 1980 ਨੂੰ ਕੋਚੀ, ਕੇਰਲ 'ਚ ਜਨਮੀ ਨੇਹਾ ਨੇ 1994 'ਚ ਮਲਿਆਲਮ ਫਿਲਮ 'ਮਿੰਨਾਰਮ' ਨਾਲ ਕਰੀਅਰ ਸ਼ੁਰੂ ਕੀਤਾ ਸੀ।
Punjabi Bollywood Tadka
ਸ਼ਨੀਵਾਰ ਨੂੰ ਡਿਜ਼ਾਈਨਰ ਨੰਦਿਤਾ ਮੇਹਤਾਨੀ ਨੇ ਆਪਣੇ ਘਰ 'ਚ ਨੇਹਾ ਧੂਪੀਆ ਦੀ ਜਨਮਦਿਨ ਪਾਰਟੀ ਰੱਖੀ। ਇਸ 'ਚ ਪ੍ਰਿਟੀ ਜ਼ਿੰਟਾ ਤੇ ਮਲਾਇਕਾ ਅਰੋੜਾ ਸਮੇਤ ਕਈ ਬਾਲੀਵੁੱਡ ਸਿਤਾਰੇ ਪਹੁੰਚੇ।
Punjabi Bollywood Tadka
ਪਾਰਟੀ 'ਚ ਸੋਹੇਲ ਖਾਨ ਜਿਥੇ ਪਤਨੀ ਸੀਮਾ ਨਾਲ ਪਹੁੰਚੇ, ਉਥੇ ਸੰਜੇ ਕਪੂਰ ਵੀ ਆਪਣੀ ਪਤਨੀ ਮਹੀਪ ਨਾਲ ਨਜ਼ਰ ਆਏ।
Punjabi Bollywood Tadka
ਇਨ੍ਹਾਂ ਤੋਂ ਇਲਾਵਾ ਰਿਤਿਕ ਰੌਸ਼ਨ ਦੀ ਸਾਬਕਾ ਪਤਨੀ ਸੁਜ਼ੈਨ ਖਾਨ, ਅੰਮ੍ਰਿਤਾ ਅਰੋੜਾ, ਅਰਸ਼ਦ ਵਾਰਸੀ, ਡਿਜ਼ਾਈਨਰ ਮਨੀਸ਼ ਮਲਹੋਤਰਾ, ਸੋਫੀ ਚੌਧਰੀ, ਵਰੁਣ ਧਵਨ, ਕੁਣਾਲ ਖੇਮੂ, ਸੋਹਾ ਅਲੀ ਖਾਨ, ਰਿਆ ਚਕਰਵਰਤੀ ਤੇ ਡਿਨੋ ਮੋਰੀਆ ਵੀ ਪਹੁੰਚੇ।​​​​​​​​​​​​​​
Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Neha Dhupia Birthday Party Sussanne Khan Malaika Arora Amrita Arora