FacebookTwitterg+Mail

B'day Spl : ਨੇਹਾ ਕੱਕੜ ਦੇ ਹਿੱਟ ਗੀਤ ਜੋ ਪਾਉਣ ਦਿਲ 'ਚ ਧੂਹ

neha kakkar
06 December, 2018 12:52:09 PM

ਜਲੰਧਰ (ਬਿਊਰੋ) : ਸੁਰਾਂ ਦੀ ਮੱਲਿਕਾ ਨੇਹਾ ਕੱਕੜ ਅੱਜ ਆਪਣਾ 30ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਉਨ੍ਹਾਂ ਦਾ ਜਨਮ 6 ਦਸੰਬਰ 1988 ਨੂੰ ਰਿਸ਼ੀਕੇਸ਼, ਉਤਰਾਖੰਡ 'ਚ ਹੋਇਆ। ਦਿੱਲੀ 'ਚ 'ਜਾਗਰਣ' ਤੇ 'ਮਾਤਾ ਦੀ ਚੌਕੀ' ਨਾਲ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਨੇਹਾ ਕੱਕੜ ਨੇ ਬਚਪਨ ਤੋਂ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ।

  ਨੇਹਾ ਕੱਕੜ ਦੇ ਲੋਕਪ੍ਰਿਯ ਗੀਤ 

ਨੇਹਾ ਕੱਕੜ ਦਿੱਲੀ 'ਚ ਹੀ ਵੱਡੀ ਹੋਈ। ਉਨ੍ਹਾਂ ਦੀ ਭੈਣ ਸੋਨੂੰ ਕੱਕੜ ਤੇ ਭਰਾ ਟੋਨੀ ਕੱਕੜ ਨੇ ਵੀ ਗਾਇਕੀ 'ਚ ਕਰੀਅਰ ਬਣਾਉਣ ਦਾ ਰਸਤੀ ਚੁਣਿਆ। ਸਾਲ 2016 'ਚ 'ਇੰਡੀਅਨ ਆਈਡਲ 2' 'ਚ ਪ੍ਰਤੀਯੋਗੀ ਰਹੀ ਨੇਹਾ ਕੱਕੜ ਫਾਈਨਲ ਤੱਕ ਪਹੁੰਚੀ।

   ਨੇਹਾ ਕੱਕੜ ਨੇ ਬਾਲੀਵੁੱਡ ਗੀਤਾਂ 'ਚ ਵੀ ਦਿੱਤੀ ਆਪਣੀ ਆਵਾਜ਼ 

ਨੇਹਾ ਕੱਕੜ ਹੁਣ ਤੱਕ ਕਈ ਪੰਜਾਬੀ ਤੇ ਬਾਲੀਵੁੱਡ ਗੀਤਾਂ ਨੂੰ ਸੁਰੀਲੀ ਆਵਾਜ਼ 'ਚ ਗਾ ਚੁੱਕੀ ਹੈ। ਅੱਜ ਇਸ ਖਬਰ ਰਾਹੀਂ ਤੁਹਾਨੂੰ ਨੇਹਾ ਕੱਕੜ ਦੇ ਮਸ਼ਹੂਰ ਗੀਤਾਂ ਬਾਰੇ ਦੱਸਣ ਜਾ ਰਹੇ ਹਾਂ, ਜੋ ਲੋਕਾਂ ਵਲੋਂ ਅੱਜ ਵੀ ਖੂਬ ਪਸੰਦ ਕੀਤੇ ਜਾ ਰਹੇ ਹਨ।





Tags: Neha Kakkar Happy Birthday Pyaar Te Jaguar Ring NikleCurrant Queen Of Hearts ਨੇਹਾ ਕੱਕੜ ਨੇਹਾ ਕੱਕੜ ਹਿੱਟ ਗੀਤ

Edited By

Sunita

Sunita is News Editor at Jagbani.