FacebookTwitterg+Mail

B'day Spl : ਨੇਹਾ ਕੱਕੜ 'ਜਾਗਰਣ' 'ਚ ਗਾਉਂਦੀ-ਗਾਉਂਦੀ ਬਣੀ ਸੁਰਾਂ ਦੀ ਮੱਲਿਕਾ

neha kakkar
06 December, 2018 01:23:21 PM

ਜਲੰਧਰ (ਬਿਊਰੋ) : ਨੇਹਾ ਕੱਕੜ ਅੱਜ ਆਪਣਾ 30ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਉਨ੍ਹਾਂ ਦਾ ਜਨਮ 6 ਦਸੰਬਰ 1988 ਨੂੰ ਰਿਸ਼ੀਕੇਸ਼, ਉਤਰਾਖੰਡ 'ਚ ਹੋਇਆ। ਦਿੱਲੀ 'ਚ 'ਜਾਗਰਣ' ਤੇ 'ਮਾਤਾ ਦੀ ਚੌਕੀ' ਨਾਲ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਨੇਹਾ ਕੱਕੜ ਨੇ ਬਚਪਨ ਤੋਂ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ।

     ਨੇਹਾ ਕੱਕੜ ਫੋਟੋ — 

   PunjabKesari,ਨੇਹਾ ਕੱਕੜ ਇਮੇਜ਼ ਐੱਚਡੀ ਫ਼ੋਟੋ ਡਾਊਨਲੋਡ,Neha Kakkar Image hd photo download

ਨੇਹਾ ਕੱਕੜ ਦਿੱਲੀ 'ਚ ਹੀ ਵੱਡੀ ਹੋਈ। ਉਨ੍ਹਾਂ ਦੀ ਭੈਣ ਸੋਨੂੰ ਕੱਕੜ ਤੇ ਭਰਾ ਟੋਨੀ ਕੱਕੜ ਨੇ ਵੀ ਗਾਇਕੀ 'ਚ ਕਰੀਅਰ ਬਣਾਉਣ ਦਾ ਰਸਤੀ ਚੁਣਿਆ।

Punjabkesari,ਨੇਹਾ ਕੱਕੜ ਇਮੇਜ਼ ਐੱਚਡੀ ਫ਼ੋਟੋ ਡਾਊਨਲੋਡ,Neha Kakkar Image hd photo download

   ਨੇਹਾ ਕੱਕੜ ਸੋਸ਼ਲ ਮੀਡੀਆ ਤੇ ਰਹਿੰਦੀ ਹੈ ਐਕਟਿਵ 

ਸਾਲ 2016 'ਚ 'ਇੰਡੀਅਨ ਆਈਡਲ 2' 'ਚ ਪ੍ਰਤੀਯੋਗੀ ਰਹੀ ਨੇਹਾ ਕੱਕੜ ਫਾਈਨਲ ਤੱਕ ਪਹੁੰਚੀ।

Punjabkesari,ਨੇਹਾ ਕੱਕੜ ਇਮੇਜ਼ ਐੱਚਡੀ ਫ਼ੋਟੋ ਡਾਊਨਲੋਡ,Neha Kakkar Image hd photo download

 ਨੇਹਾ ਕੱਕੜ ਹੁਣ ਤੱਕ ਕਈ ਪੰਜਾਬੀ ਤੇ ਬਾਲੀਵੁੱਡ ਗੀਤਾਂ ਨੂੰ ਸੁਰੀਲੀ ਆਵਾਜ਼ 'ਚ ਗਾ ਚੁੱਕੀ ਹੈ।

Punjabkesari,ਨੇਹਾ ਕੱਕੜ ਇਮੇਜ਼ ਐੱਚਡੀ ਫ਼ੋਟੋ ਡਾਊਨਲੋਡ,Neha Kakkar Image hd photo download

   ਨੇਹਾ ਕੱਕੜ ਦੇ ਚੁੱਕੀ ਹੈ ਕਈ ਬਾਲੀਵੁੱਡ ਹਿੱਟ ਗੀਤ

ਦੱਸ ਦੇਈਏ ਕਿ ਨੇਹਾ ਕੱਕੜ ਦਾ ਜ਼ਿਆਦਾਤਰ ਪਰਿਵਾਰ 'ਸੰਗੀਤ ਖੇਤਰ' ਨਾਲ ਜੁੜਿਆ ਹੋਇਆ ਹੈ।

Punjabkesari,ਨੇਹਾ ਕੱਕੜ ਇਮੇਜ਼ ਐੱਚਡੀ ਫ਼ੋਟੋ ਡਾਊਨਲੋਡ,Neha Kakkar Image hd photo download

ਇਨ੍ਹੀਂ ਦਿਨੀਂ ਨੇਹਾ ਕੱਕੜ ਟੀ. ਵੀ. ਸ਼ੋਅ 'ਇੰਡੀਅਨ ਆਈਡਲ' ਦੇ 10ਵੇਂ ਸੀਜ਼ਨ ਦੀ ਜੱਜ ਹੈ। ਉਨ੍ਹਾਂ ਨੇ ਕਈ ਬਾਲੀਵੁੱਡ ਫਿਲਮਾਂ ਦੇ ਗੀਤਾਂ ਨੂੰ ਆਵਾਜ਼ ਦਿੱਤੀ ਹੈ। 

Punjabkesari,ਨੇਹਾ ਕੱਕੜ ਇਮੇਜ਼ ਐੱਚਡੀ ਫ਼ੋਟੋ ਡਾਊਨਲੋਡ,Neha Kakkar Image hd photo download

   ਇੰਡੀਅਨ ਸ਼ਕੀਰਾ ਨਾਂ ਨਾਲ ਹੈ ਫੇਮਸ ਨੇਹਾ ਕੱਕੜ

 ਦੱਸਣਯੋਗ ਹੈ ਕਿ ਨੇਹਾ ਕੱਕੜ ਅਕਸਰ ਹੀ ਆਪਣੀਆਂ ਤਸਵੀਰਾਂ ਤੇ ਵੀਡੀਜ਼ ਨੂੰ ਲੈ ਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ।

 Punjabkesari,ਨੇਹਾ ਕੱਕੜ ਇਮੇਜ਼ ਐੱਚਡੀ ਫ਼ੋਟੋ ਡਾਊਨਲੋਡ,Neha Kakkar Image hd photo download

ਹਾਲ ਹੀ 'ਚ ਉਹ ਪੰਜਾਬੀ ਗਾਇਕ ਜੱਸੀ ਗਿੱਲ ਦੇ ਗੀਤ 'ਨਿਕਲੇ ਕਰੰਟ' 'ਚ ਨਜ਼ਰ ਆਈ ਸੀ। ਇਸ ਗੀਤ 'ਚ ਦੋਵਾਂ ਦੀ ਕੈਮਿਸਟਰੀ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ।

  ਨੇਹਾ ਕੱਕੜ ਦੀਆਂ ਦਿਲਕਸ਼ ਅਦਾਵਾਂ 

Punjabkesari,ਨੇਹਾ ਕੱਕੜ ਇਮੇਜ਼ ਐੱਚਡੀ ਫ਼ੋਟੋ ਡਾਊਨਲੋਡ,Neha Kakkar Image hd photo download

Punjabkesari,ਨੇਹਾ ਕੱਕੜ ਇਮੇਜ਼ ਐੱਚਡੀ ਫ਼ੋਟੋ ਡਾਊਨਲੋਡ,Neha Kakkar Image hd photo download

Punjabkesari,ਨੇਹਾ ਕੱਕੜ ਇਮੇਜ਼ ਐੱਚਡੀ ਫ਼ੋਟੋ ਡਾਊਨਲੋਡ,Neha Kakkar Image hd photo download

Punjabkesari,ਨੇਹਾ ਕੱਕੜ ਇਮੇਜ਼ ਐੱਚਡੀ ਫ਼ੋਟੋ ਡਾਊਨਲੋਡ,Neha Kakkar Image hd photo download


Tags: Neha KakkarHappy BirthdayNeha Kakkar PhotoPyaar Te JaguarRingNikleCurrantQueen Of HeartsPunjabi Singerਨੇਹਾ ਕੱਕੜ

Edited By

Sunita

Sunita is News Editor at Jagbani.