FacebookTwitterg+Mail

ਗੋਆ 'ਚ ਵੈਕੇਸ਼ਨ ਇੰਜੁਆਏ ਕਰਦੀ ਦਿਖੀ ਟੀ.ਵੀ. ਅਦਾਕਾਰਾ ਨੇਹਾ ਪੇਂਡਸੇ

neha pendse
02 July, 2018 03:06:21 PM

ਮੁੰਬਈ (ਬਿਊਰੋ)— 'ਮੇ ਆਈ ਕਮ ਇੰਨ ਮੈਡਮ' ਦੀ ਅਦਾਕਾਰਾ ਨੇਹਾ ਪੇਂਡਸੇ ਇਨੀਂ ਦਿਨੀਂ ਗੋਆ 'ਚ ਛੁੱਟੀਆਂ ਇੰਜੁਆਏ ਕਰ ਰਹੀ ਹੈ। ਇੰਸਟਾਗ੍ਰਾਮ 'ਤੇ ਉਨ੍ਹਾਂ ਦੇ ਇਕ ਫੈਨ ਪੇਜ ਨੇ ਉਨ੍ਹਾਂ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ। ਜਿਸ 'ਚ ਉਹ ਬਹੁਤ ਹੀ ਖੂਬਸੂਰਤ ਲੱਗ ਰਹੀ ਹੈ। ਨੇਹਾ 'ਐਂਟਰਟੇਨਮੈਂਟ ਕੀ ਰਾਤ' ਅਤੇ 'ਫੈਮਿਲੀ ਟਾਈਮ ਵਿਦ ਕਪਿਲ ਸ਼ਰਮਾ' 'ਚ ਨਜ਼ਰ ਆ ਚੁੱਕੀ ਹੈ।
Punjabi Bollywood Tadka
ਕੁਝ ਸਮੇਂ ਪਹਿਲਾਂ ਅਜਿਹੀਆਂ ਖਬਰਾਂ ਆਈਆਂ ਸਨ ਕਿ 'ਮੇਂ ਆਈ ਕਮ ਇਨ ਮੈਡਮ' ਦੇ ਨਿਰਮਾਤਾ ਨੇ ਉਨ੍ਹਾਂ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਹ ਆਪਣਾ ਭਾਰ ਘੱਟ ਨਹੀਂ ਕਰੇਗੀ ਤਾਂ ਉਨ੍ਹਾਂ ਨੂੰ ਸ਼ੋਅ 'ਚੋਂ ਕੱਢ ਦਿੱਤਾ ਜਾਵੇਗਾ।
Punjabi Bollywood Tadka
ਇਸ ਤੋਂ ਬਾਅਦ ਨੇਹਾ ਨੇ ਆਪਣਾ ਭਾਰ ਘੱਟ ਕੀਤਾ। ਭਾਰ ਘੱਟ ਕਰਨ ਲਈ ਉਨ੍ਹਾਂ ਨੇ ਪੋਲ ਡਾਂਸ ਦਾ ਸਹਾਰਾ ਵੀ ਲਿਆ। ਸੀਰੀਅਲ 'ਮੇ ਆਈ ਕਮ ਇੰਨ ਮੈਡਮ' 'ਚ ਸੰਦੀਪ ਆਨੰਦ, ਨੇਹਾ ਪੇਂਡਸੇ ਅਤੇ ਸਪਨਾ ਸੀਕਾਰਵਰ ਲੀਡ ਰੋਲ 'ਚ ਸੀ।
Punjabi Bollywood Tadka
ਇਸ ਸ਼ੋਅ 'ਚ ਉਹ ਸੰਜਨਾ ਦੇ ਰੋਲ ਨਾਲ ਘਰ-ਘਰ 'ਚ ਮਸ਼ਹੂਰ ਹੋਈ ਹੈ। ਉਨ੍ਹਾਂ ਨੇ ਅਜਿਹੇ ਬੋਸ ਦਾ ਕਿਰਦਾਰ ਨਿਭਾਇਆ ਜੋ ਆਪਣੇ ਸਾਥੀਆਂ ਦੇ ਨਾਲ ਫਲਰਟ ਕਰਦੀ ਸੀ। ਨੇਹਾ ਨੇ 1990 'ਚ ਟੀ. ਵੀ. ਸ਼ੋਅ 'ਹਸਰਤੇ' ਨਾਲ ਅਭਿਨਏ ਦੀ ਦੁਨੀਆ 'ਚ ਕਦਮ ਰੱਖਿਆ ਸੀ।

Punjabi Bollywood Tadka
Punjabi Bollywood Tadka
ਇਸ ਤੋਂ ਇਲਾਵਾ ਉਹ 'ਮੀਠੀ-ਮੀਠੀ ਬਾਤੇਂ' 'ਭਾਗਏਲਕਸ਼ਮੀ' ਵਰਗੇ ਟੀ.ਵੀ. ਸ਼ੋਅ 'ਚ ਕੰਮ ਕਰ ਚੁੱਕੀ ਹੈ। ਉਹ ਮਰਾਠੀ, ਤਾਮਿਲ, ਤੇਲਗੂ ਅਤੇ ਹਿੰਦੀ ਫਿਲਮਾਂ 'ਚ ਵੀ ਕੰਮ ਕਰ ਚੁੱਕੀ ਹੈ।


Tags: Neha PendseGoaInstagramMay I Come In MadamPimpal Paan

Edited By

Manju

Manju is News Editor at Jagbani.