ਮੁੰਬਈ(ਬਿਊਰੋ)— ਟੀ. ਵੀ. ਅਦਾਕਾਰਾ ਨਿਆ ਸ਼ਰਮਾ ਇਕ ਵਾਰ ਫਿਰ ਆਪਣੇ ਲੇਟੇਸਟ ਫੋਟੋਸ਼ੂਟ ਕਾਰਨ ਸੁਰਖੀਆਂ 'ਚ ਆ ਗਈ ਹੈ। ਨਿਆ ਨੇ ਹਾਲ ਹੀ 'ਚ ਬੋਲਡ ਫੋਟੋਸ਼ੂਟ ਕਰਵਾਇਆ ਹੈ, ਜਿਸ 'ਚ ਉਹ ਹਮੇਸ਼ਾ ਵਾਂਗ ਬਹੁਤ ਹੀ ਹੌਟ ਐਂਡ ਸੈਕਸੀ ਦਿਖ ਰਹੀ ਹੈ।
ਇਸ ਦੌਰਾਨ ਨਿਆ ਨੇ ਬਲੈਕ ਕਲਰ ਦੀ ਟਰਾਂਸਪੇਰੈਂਟ ਡਰੈੱਸ ਪਹਿਨੀ ਹੈ, ਜਿਸ 'ਚ ਉਨ੍ਹਾਂ ਦੀ ਟੋਂਡ ਫਿੱਗਰ ਫਲਾਂਟ ਹੋ ਰਹੀ ਹੈ।
ਉੱਥੇ ਉਨ੍ਹਾਂ ਨੇ ਖੁੱਲ੍ਹੇ ਵਾਲਾਂ 'ਚ ਕਾਫੀ ਬੋਲਡ ਪੋਜ਼ ਦਿੱਤੇ ਹਨ। ਇਹ ਤਸਵੀਰਾਂ ਨਿਆ ਨੇ ਇੰਸਟਾ 'ਤੇ ਸ਼ੇਅਰ ਕੀਤੀਆਂ ਹਨ।
ਜ਼ਿਕਰਯੋਗ ਹੈ ਕਿ ਨਿਆ ਨੂੰ ਸੀਰੀਅਲ 'ਜਮਾਈ ਰਾਜਾ' ਨਾਲ ਕਾਫੀ ਲੋਕਪ੍ਰਿਯਤਾ ਮਿਲੀ ਸੀ।
ਏਸ਼ੀਆ ਦੀ ਤੀਜੀ 'ਸੈਕਸੀਏਸਟ ਵੂਮਨ ਹੌਟ' ਦਾ ਖਿਤਾਬ ਜਿੱਤਣ ਵਾਲੀ ਨਿਆ ਹਮੇਸ਼ਾ ਆਪਣੀ ਡ੍ਰੈਸਿੰਗ ਸੈਂਸ ਕਾਰਨ ਸੁਰਖੀਆਂ 'ਚ ਰਹਿੰਦੀ ਹੈ।