FacebookTwitterg+Mail

ਟੀ. ਵੀ. ਦੀ ਇਸ ਹੌਟ ਹਸੀਨਾ ਨੇ ਸ਼ੇਅਰ ਕੀਤੀ ਬੋਲਡ Video, ਜਿਸ ਨੂੰ ਦੇਖ ਕੇ ਛੁੱਟੇਗਾ ਪਸੀਨਾ

nia sharma
13 July, 2018 05:28:54 PM

ਮੁੰਬਈ (ਬਿਊਰੋ)— ਟੀ. ਵੀ. ਦੀ ਮਸ਼ਹੂਰ ਅਦਾਕਾਰਾ ਨਿਆ ਸ਼ਰਮਾ ਭਾਵੇਂ ਛੋਟੇ ਪਰਦੇ ਤੋਂ ਦੂਰ ਹੈ ਪਰ ਸੋਸ਼ਲ ਮੀਡੀਆ 'ਤੇ ਉਹ ਆਪਣੀਆਂ ਬੋਲਡ ਤਸਵੀਰਾਂ ਨਾਲ ਅਕਸਰ ਪ੍ਰਸ਼ੰਸਕਾਂ ਦੇ ਟੱਚ 'ਚ ਰਹਿੰਦੀ ਹੈ। 'ਖਤਰੋਂ ਕੇ ਖਿਲਾੜੀ' 'ਚ ਸ਼ਾਨਦਾਰ ਸਟੰਟ ਕਰਨ ਅਤੇ 'ਜਮਾਈ ਰਾਜਾ' 'ਚ ਆਪਣੀ ਦਮਦਾਰ ਐਕਟਿੰਗ ਦਿਖਾਉਣ ਵਾਲੀ ਨਿਆ ਸ਼ਰਮਾ ਟ੍ਰੈਂਡਿੰਗ ਸੈਲੇਬਸ 'ਚੋਂ ਇਕ ਹੈ।

 

A post shared by Nia Sharma (@niasharma90) on

ਹਾਲ ਹੀ 'ਚ ਨਿਆ ਸ਼ਰਮਾ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਕਾਰਨ ਉਹ ਸੁਰਖੀਆਂ 'ਚ ਬਣੀ ਹੋਈ ਹੈ। ਇਕ ਦਿਨ ਪਹਿਲਾਂ ਪੋਸਟ ਕੀਤੀ ਗਈ ਨਿਆ ਸ਼ਰਮਾ ਦੀ ਇਸ ਸਿਜ਼ਲਿੰਗ ਵੀਡੀਓ ਨੂੰ ਹੁਣ ਤੱਕ ਲੱਖਾਂ ਵਿਊਜ਼ ਮਿਲ ਚੁੱਕੇ ਹਨ। ਘੱਟ ਸਮੇਂ 'ਚ ਵੱਡੀ ਸਫਲਤਾ ਪ੍ਰਾਪਤ ਕਰਨ ਵਾਲੀ ਨਿਆ ਸ਼ਰਮਾ ਦੁਨੀਆ ਦੀ ਤੀਜੀ 'ਮੋਸਟ ਸੈਕਸੀ ਵੁਮੈਨ' ਦਾ ਖਿਤਾਬ ਵੀ ਹਾਸਲ ਕਰ ਚੁੱਕੀ ਹੈ।

Punjabi Bollywood Tadka

ਇਸ ਤੋਂ ਇਲਾਵਾ ਨਿਆ ਦੀ ਵੈੱਬ ਸੀਰੀਜ਼ 'ਟਵਿਸਟਿਡ' ਦੇ ਦੂਜੇ ਸੀਜ਼ਨ ਨੂੰ ਵੀ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਹੈ। ਜ਼ਿਕਰਯੋਗ ਹੈ ਕਿ ਨਿਆ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੀ. ਵੀ. ਸ਼ੋਅ 'ਕਾਲੀ' (2010-11) ਨਾਲ ਕੀਤੀ ਸੀ ਪਰ ਉਨ੍ਹਾਂ ਨੂੰ ਅਸਲੀ ਪਛਾਣ 'ਏਕ ਹਜ਼ਾਰੋਂ ਮੇਂ ਮੇਰੀ ਬਹਿਨਾ ਹੈਂ (2011-13)' ਅਤੇ 'ਜਮਾਈ ਰਾਜਾ (2014-17)' ਤੋਂ ਮਿਲੀ। ਇਸ ਤੋਂ ਇਲਾਵਾ ਉਹ 'ਖਤਰੋਂ ਕੇ ਖਿਲਾੜੀ ਸੀਜ਼ਨ 8' 'ਚ ਵੀ ਨਜ਼ਰ ਆ ਚੁੱਕੀ ਹੈ।


Tags: Nia SharmaTwistedInstagramBold VideoJamai RajaKhatron Ke Khiladi 8

Edited By

Chanda Verma

Chanda Verma is News Editor at Jagbani.