FacebookTwitterg+Mail

ਸਵਿਟਜ਼ਰਲੈਂਡ 'ਚ ਛੁੱਟੀਆਂ ਮਨਾ ਰਹੀ ਹੈ ਨਿਆ ਸ਼ਰਮਾਂ, ਤਸਵੀਰਾਂ ਆਈਆਂ ਸਾਹਮਣੇ

nia sharma
29 August, 2018 11:51:17 AM

ਮੁੰਬਈ (ਬਿਊਰੋ)— ਏਸ਼ੀਆ ਦੀ ਦੂਜੀ ਸਭ ਤੋਂ ਸੈਕਸੀ ਮਹਿਲਾ ਦਾ ਖਿਤਾਬ ਹਾਸਲ ਕਰਨ ਵਾਲੀ ਨਿਆ ਸ਼ਰਮਾ ਸਵਿਟਜ਼ਰਲੈਂਡ 'ਚ ਛੁੱਟੀਆਂ ਮਨਾ ਰਹੀ ਹੈ। ਨਿਆ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਦੇ ਫੈਨਜ਼ ਦੀ ਲਿਸਟ ਕਾਫ਼ੀ ਲੰਬੀ ਹੈ ਅਤੇ ਜਿਵੇਂ ਹੀ ਉਨ੍ਹਾਂ ਦੀ ਕੋਈ ਤਸਵੀਰ ਸ਼ੇਅਰ ਹੁੰਦੀ ਹੈ ਉਨ੍ਹਾਂ ਦੇ ਫੈਨਜ਼ ਲਾਈਕ ਦੀ ਝੜੀ ਲਗਾ ਦਿੰਦੇ ਹਨ।
Punjabi Bollywood Tadka
ਨਿਆ ਨੇ ਆਪਣੇ ਹਾਲੀਡੇਅ ਟਰਿੱਪ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ਵਿਚ ਉਨ੍ਹਾਂ ਨੇ ਬਲੈਕ ਟਾਪ ਅਤੇ ਬਲੈਕ ਕਲਰ ਦੀ ਹੀ ਸਾਫਟ ਜੈਕਟ ਪਹਿਨੀ ਹੈ।
Punjabi Bollywood Tadka
ਦੱਸਣਯੋਗ ਹੈ ਕਿ ਅੱਜਕਲ ਨਿਆ ਸ਼ਰਮਾ ਕਲਰਸ ਟੀ.ਵੀ. ਸ਼ੋਅ 'ਇਸ਼ਕ 'ਚ ਮਰਜਾਵਾਂ' 'ਚ ਨਜ਼ਰ ਆ ਰਹੀ ਹੈ। ਨਿਆ ਸ਼ਰਮਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਹਿੱਟ ਟੀ.ਵੀ. ਸ਼ੋਅ 'ਏਕ ਹਜ਼ਾਰੋਂ ਮੇ ਮੇਰੀ ਬਹਿਨਾਂ ਹੈ'  ਨਾਲ ਕੀਤੀ ਸੀ।
Punjabi Bollywood Tadka
ਇਸ ਸ਼ੋਅ 'ਚ ਨਿਆ ਨੇ ਮਾਨਵੀ ਨਾਂ ਦੀ ਲੜਕੀ ਦਾ ਕਿਰਦਾਰ ਨਿਭਾਇਆ ਸੀ, ਜਿਸ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਸੀ।
Punjabi Bollywood Tadka
ਇਸ ਸ਼ੋਅ ਤੋਂ ਬਾਅਦ ਨਿਆ ਨੂੰ ਕਈ ਸ਼ੋਅਜ 'ਚ ਕੰਮ ਕਰਨ ਦਾ ਮੌਕਾ ਮਿਲਿਆ ਅਤੇ ਬਹੁਤ ਘੱਟ ਸਮੇਂ 'ਚ ਉਹ ਟੀ.ਵੀ. ਦੁਨੀਆ ਦੀ ਮਸ਼ਹੂਰ ਅਦਾਕਾਰਾ ਬਣ ਗਈ।
Punjabi Bollywood Tadka

Punjabi Bollywood Tadka

Punjabi Bollywood Tadka


Tags: Nia SharmaSwitzerlandInstagramEk Hazaaron Mein Meri Behna Hai

Edited By

Manju

Manju is News Editor at Jagbani.