FacebookTwitterg+Mail

ਬੋਲਡ ਲੁੱਕ 'ਚ ਪਾਰਟੀ 'ਚ ਪੁੱਜੀ 'ਜਮਾਈ ਰਾਜਾ' ਦੀ ਹੌਟ ਅਦਾਕਾਰਾ

nia sharma bold look
21 January, 2018 01:04:11 PM

ਨਵੀਂ ਦਿੱਲੀ(ਬਿਊਰੋ)— ਟੀ. ਵੀ. ਅਦਾਕਾਰਾ ਨਿਆ ਸ਼ਰਮਾ ਆਪਣੇ ਬੋਲਡ ਲੁੱਕ ਕਾਰਨ ਇੰਨੀ ਦਿਨੀਂ ਕਾਫੀ ਸੁਰਖੀਆਂ 'ਚ ਛਾਈ ਹੋਈ ਹੈ। ਹਾਲ ਹੀ 'ਚ ਉਹ ਆਪਣੀ ਇਕ ਦੋਸਤ ਦੀ ਬਰਥਡੇ ਪਾਰਟੀ 'ਚ ਗਈ ਸੀ। ਇਸ ਦੌਰਾਨ ਉਸ ਨੇ ਬਲੈਕ ਕਲਰ ਦਾ ਸਟ੍ਰਿਪ ਡਰੈੱਸ ਅਤੇ ਸਿਲਵਰ ਹਾਈ ਬੂਟਸ ਪਾਏ ਹੋਏ ਸਨ, ਜਿਸ 'ਚ ਉਹ ਕਾਫੀ ਬੋਲਡ ਦਿਖਾਈ ਦੇ ਰਹੀ ਸੀ।

Punjabi Bollywood Tadka

ਸੋਸ਼ਲ ਮੀਡੀਆ 'ਤੇ ਉਸ ਦੇ ਇਸ ਲੁੱਕ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਡਰੈੱਸ 'ਚ ਨਿਆ ਕਾਫੀ ਗਲੈਮਰਸ ਲੱਗ ਰਹੀ ਹੈ।

Punjabi Bollywood Tadka
ਦੱਸ ਦੇਈਏ ਕਿ ਦਸੰਬਰ 2016 'ਚ ਨਿਆ ਸ਼ਰਮਾ ਨੂੰ ਏਸ਼ੀਆ ਦੀ ਤੀਜੀ ਸੈਕਸੀ ਮਹਿਲਾ ਦਾ ਖਿਤਾਬ ਮਿਲਿਆ ਸੀ।

Punjabi Bollywood Tadka

ਉਸ ਨੇ ਮਸ਼ਹੂਰ ਸ਼ੋਅ 'ਜਮਾਈ ਰਾਜਾ' ਅਤੇ 'ਏਕ ਹਜ਼ਾਰੋਂ ਮੇਂ ਮੇਰੀ ਬਹਿਨਾ ਹੈ' ਨਾਲ ਪ੍ਰਸਿੱਧੀ ਖੱਟੀ ਸੀ।

Punjabi Bollywood Tadka

ਸ਼ੋਅ 'ਚ ਉਸ ਕਿਰਦਾਰ ਨੂੰ ਬੇਹੱਦ ਪਸੰਦ ਕੀਤਾ ਗਿਆ।

Punjabi Bollywood Tadka

ਪਿਛਲੇ ਦਿਨੀਂ ਵਿਕਰਮ ਭੱਟ ਦੀ ਇਕ ਵੈੱਬ ਸੀਰੀਜ਼ 'ਟਵਿਸਟੇਡ' ਲਈ ਇਕ ਬੋਲਡ ਸੀਨ ਅਤੇ ਕੋ-ਸਟਾਰ ਈਸ਼ਾ ਸ਼ਰਮਾ ਨਾਲ ਲਿਪਲਾਕ ਸੀਨ ਦੇਣ ਤੋਂ ਬਾਅਦ ਨਿਆ ਕਾਫੀ ਚਰਚਾ 'ਚ ਰਹੀ।


Tags: Nia SharmaBold LookBlack DressInstagramJamai RajaEk Hazaaron Mein Meri Behna Hai ਨਿਆ ਸ਼ਰਮਾ

Edited By

Sunita

Sunita is News Editor at Jagbani.