FacebookTwitterg+Mail

ਪ੍ਰਿਯੰਕਾ ਨੂੰ ਭਾਰਤ ਮਿਲਣ ਪਹੁੰਚਿਆ ਨਿੱਕ ਜੋਨਸ, ਸਾਹਮਣੇ ਆਈਆਂ ਤਸਵੀਰਾਂ

nick jonas and priyanka chopra
30 September, 2018 10:54:12 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਦੇ ਮੰਗੇਤਰ ਤੇ ਅਮਰੀਕੀ ਗਾਇਕ ਨਿਕ ਜੋਨਾਸ ਇਕ ਵਾਰ ਫਿਰ ਭਾਰਤ ਆਏ ਹਨ। ਬੀਤੇ ਦਿਨੀਂ ਉਨ੍ਹਾਂ ਨੂੰ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ। ਮੰਗਣੀ ਤੋਂ ਬਾਅਦ ਨਿਕ ਦਾ ਭਾਰਤ ਪਹਿਲਾ ਦੌਰਾ ਹੈ।

Punjabi Bollywood Tadka

ਇਸ ਦੌਰਾਨ ਨਿਕ ਜੋਨਸ ਨੇ ਕਾਲੇ ਰੰਗ ਦੀ ਜੈਕੇਟ ਨਾਲ ਸਫੇਦ ਟੀ-ਸ਼ਰਟ ਪਹਿਨੀ ਸੀ। ਨਿੱਕ ਨੇ ਹੈਟ ਨਾਲ ਸ਼ਾਨਦਾਰ ਐਂਟਰੀ ਕੀਤੀ।

Punjabi Bollywood Tadka

ਪ੍ਰਿਯੰਕਾ ਚੋਪੜਾ ਤੇ ਨਿੱਕ ਜੋਨਸ ਨੂੰ ਹਾਲ ਹੀ 'ਚ ਮੁਕੇਸ਼ ਅੰਬਾਨੀ ਦੀ ਧੀ ਈਸ਼ਾ ਅੰਬਾਨੀ ਤੇ ਆਨੰਦ ਪਿਰਾਮਿਲ ਦੀ ਮੰਗਣੀ ਸੈਰੇਮਨੀ 'ਚ ਦੇਖਿਆ ਗਿਆ ਸੀ। ਦੱਸ ਦੇਈਏ ਕਿ ਇਹ ਸੈਰੇਮਨੀ ਇਟਲੀ 'ਚ ਹੋਈ ਸੀ। 

Punjabi Bollywood Tadka
ਇਸ ਤੋਂ ਬਾਅਦ ਪ੍ਰਿਯੰਕਾ ਸਿੱਧਾ ਮੁੰਬਈ ਪਰਤ ਆਈ ਤੇ ਆਪਣੀ ਅਗਲੀ ਫ਼ਿਲਮ ਦੀ ਸ਼ੂਟਿੰਗ 'ਚ ਰੁੱਝ ਗਈ।

Punjabi Bollywood Tadka

ਪ੍ਰਿਯੰਕਾ ਇਨੀਂ ਦਿਨੀਂ 'ਦ ਸਕਾਇ ਇਜ਼ ਪਿੰਕ' ਦੀ ਸ਼ੂਟਿੰਗ ਕਰ ਰਹੀ ਹੈ।

Punjabi Bollywood Tadka

ਪ੍ਰਿਯੰਕਾ ਤੇ ਨਿੱਕ ਨੇ ਇਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਰਵਾਇਤੀ ਤਰੀਕੇ ਨਾਲ ਮੰਗਣੀ ਕਰਾ ਲਈ ਸੀ।

Punjabi Bollywood Tadka

ਮੰਗਣੀ ਤੋਂ ਪਹਿਲਾਂ ਨਿੱਕ ਤੇ ਪ੍ਰਿਯੰਕਾ ਨੇ ਆਪਣਾ ਰਿਸ਼ਤਾ ਦੁਨੀਆਂ ਤੋਂ ਬਚਾ ਕੇ ਰੱਖਿਆ ਸੀ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Nick Jonas Mumbai Spend Quality Time Priyanka Chopra American Singer California

Edited By

Sunita

Sunita is News Editor at Jagbani.