FacebookTwitterg+Mail

ਪ੍ਰਿਯੰਕਾ-ਨਿੱਕ ਦੇ ਵਿਆਹ 'ਚ ਵਿਦੇਸ਼ੀ ਬਰਾਤੀਆਂ ਨੇ ਨੱਚ-ਨੱਚ ਪਾਇਆ ਪੜਥੂ (ਵੀਡਿਓ)

nick jonas and priyanka chopra
01 December, 2018 04:01:48 PM

ਜੋਧਪੁਰ (ਬਿਊਰੋ) : ਬਾਲੀਵੁੱਡ ਤੋਂ ਹਾਲੀਵੁੱਡ ਫਿਲਮ ਇੰਡਸਟਰੀ 'ਚ ਜਾਣ ਵਾਲੀ ਮਸ਼ਹੂਰ ਅਦਾਕਾਰਾ ਪ੍ਰਿਯੰਕਾ ਚੋਪੜਾ ਤੇ ਨਿੱਕ ਜੋਨਸ ਵਿਆਹ ਕਾਰਨ ਸੁਰਖੀਆਂ ਬਟੋਰ ਰਹੇ ਹਨ। ਦੋਵੇਂ ਦੇ ਵਿਆਹ 'ਚ ਮਸਤੀ ਸ਼ੁਰੂ ਹੋ ਚੁੱਕੀ ਹੈ ਅਤੇ ਜੋਧਪੁਰ ਪਹੁੰਚੇ ਉਨ੍ਹਾਂ ਦੇ ਵਿਦੇਸ਼ੀ ਮਹਿਮਾਨਾਂ ਨੇ ਧੂਮ ਮਚਾਉਣੀ ਸ਼ੁਰੂ ਕਰ ਦਿੱਤੀ ਹੈ। ਪ੍ਰਿਯੰਕਾ ਦੇ ਵਿਆਹ ਦੇ ਜਸ਼ਨ ਦੇ ਵੀਡੀਓ ਲਗਾਤਾਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ। ਉਨ੍ਹਾਂ ਦੇ ਵਿਦੇਸ਼ੀ ਮਹਿਮਾਨ ਵੀ ਉਨ੍ਹਾਂ ਦੇ ਵਿਆਹ ਦੇ ਜਸ਼ਨ ਦਾ ਆਨੰਦ ਮਾਨ ਰਹੇ ਹਨ।

 

ਇਸ ਤੋਂ ਇਲਾਵਾ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਮਹਿਮਾਨ ਖਾਣਾ ਖਾਂਧੇ ਨਜ਼ਰ ਆ ਰਹੇ ਹਨ। ਉਮੇਦ ਭਵਨ ਵਾਈਟਾਂ ਨਾਲ ਜਗਮਗਾਉਂਦਾ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਮੈਕਅੱਪ ਆਰਟਿਸਟ ਵੀ ਦੋਵਾਂ ਦੇ ਵਿਆਹ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਉਹ ਇਕ ਡਿਜ਼ਾਈਨਰ ਵੀ ਹੈ ਅਤੇ ਪ੍ਰਿਯੰਕਾ ਵਿਆਹ 'ਚ ਖਾਸ ਕੀ ਪਾਉਣ ਜਾ ਰਹੀ ਹੈ ਇਸ 'ਤੇ ਉਨ੍ਹਾਂ ਨੇ ਕਿਹਾ ਕਿ, ''ਪ੍ਰਿਯੰਕਾ ਮੇਰੀ ਖਾਸ ਦੋਸਤ ਹੈ ਅਤੇ ਇਸ ਵਿਆਹ ਚ ਸਭ ਕੁਝ ਖਾਸ ਹੀ ਨਜ਼ਰ ਆਏਗਾ। ਇਹ ਸਭ ਤੁਸੀਂ ਵਿਆਹ 'ਚ ਹੀ ਦੇਖ ਲੈਣਾ। 

 

 
 
 
 
 
 
 
 
 
 
 
 
 
 

#priyankakishaadi the fun begins

A post shared by Viral Bhayani (@viralbhayani) on Nov 30, 2018 at 12:55am PST

ਦੱਸਣਯੋਗ ਹੈ ਕਿ ਅੱਜ ਪ੍ਰਿਯੰਕਾ ਤੇ ਨਿੱਕ ਕ੍ਰਿਸ਼ਚਨ ਰੀਤੀ-ਰਿਵਾਜਾਂ ਨਾਲ ਹਮੇਸ਼ਾ ਤੋਂ ਇਕ-ਦੂਜੇ ਦੇ ਹੋ ਜਾਣਗੇ। ਵਿਆਹ ਤੋਂ ਪਹਿਲਾਂ ਪ੍ਰਿਯੰਕਾ ਦੇ ਘਰ 'ਚ ਇਕ ਕਾਸ ਪੂਜਾ ਰੱਖੀ ਗਈ ਸੀ, ਜਿਸ 'ਚ ਨਿੱਕ ਦਾ ਪੂਰਾ ਪਰਿਵਾਰ ਸ਼ਾਮਲ ਹੋਇਆ ਸੀ।

 

 
 
 
 
 
 
 
 
 
 
 
 
 
 

Ace makeup artist @mickeycontractor arrives for #priyankachoora #nickjonas #priyankakishaadi @viralbhayani

A post shared by Viral Bhayani (@viralbhayani) on Nov 30, 2018 at 12:06am PST


Tags: NickYanka Wedding Nick Jonas Priyanka Chopra Jodhpur Madhu Chopra Parineeti Chopra

Edited By

Sunita

Sunita is News Editor at Jagbani.