FacebookTwitterg+Mail

177 ਕਰੋੜ ਦੀ ਸੰਪਤੀ ਦਾ ਮਾਲਕ ਹੈ ਪ੍ਰਿਯੰਕਾ ਦਾ ਮੰਗੇਤਰ, ਰੱਖਦਾ ਹੈ ਮਹਿੰਗੀਆਂ ਕਾਰਾਂ ਦਾ ਸ਼ੌਕ

nick jonas happy birthday
16 September, 2018 03:29:31 PM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਦੇ ਮੰਗੇਤਰ ਨਿਕ ਜੋਨਸ 16 ਸਤੰਬਰ ਨੂੰ ਆਪਣਾ 26ਵਾਂ ਜਨਮਦਿਨ ਸੈਲੀਬ੍ਰੇਟ ਕਰਨ ਜਾ ਰਹੇ ਹਨ। ਨਿਕ ਜੋਨਸ ਦਾ ਅਸਲੀ ਨਾਂ ਨਿਕੋਲਸ ਜੇਰੀ ਜੋਨਸ ਹੈ। ਨਿਕ ਗਾਇਕ ਹੋਣ ਦੇ ਨਾਲ-ਨਾਲ ਇਕ ਐਕਟਰ ਵੀ ਹੈ।

Image result for priyanka chopra and Nick Jonas

ਨਿਕ ਨੇ ਹਾਲ ਹੀ 'ਚ ਪ੍ਰਿਯੰਕਾ ਨਾਲ ਉਸ ਦੇ ਘਰ 'ਚ ਰੋਕਾ ਸੈਰੇਮਨੀ ਕੀਤੀ ਸੀ। ਸੂਤਰਾਂ ਮੁਤਾਬਕ ਪ੍ਰਿਯੰਕਾ ਚੋਪੜਾ ਤੇ ਨਿਕ ਅਮਰੀਕਾ 'ਚ ਹੀ ਵਿਆਹ ਦੇ ਬੰਧਨ 'ਚ ਬੱਝ ਸਕਦੇ ਹਨ। ਹਾਲਾਂਕਿ ਅਜੇ ਦੋਵਾਂ ਦੀ ਵੈਡਿੰਗ ਡੇਟ ਸਾਹਮਣੇ ਨਹੀਂ ਆਈ।

Image result for priyanka chopra and Nick Jonas

ਦੱਸ ਦੇਈਏ ਕਿ 25 ਸਾਲ ਦੇ ਨਿਕ ਜੋਨਸ ਦੀ ਕੁਲ ਸੰਪਤੀ 25 ਮਿਲੀਅਨ (177 ਕਰੋੜ) ਹੈ। ਇਸ ਤੋਂ ਇਲਾਵਾ ਨਿਕ ਮਹਿੰਗੀਆਂ ਗੱਡੀਆਂ ਦਾ ਮਾਲਕ ਵੀ ਹੈ। ਇਨ੍ਹਾਂ ਹੀ ਨਹੀਂ ਅਮਰੀਕਾ ਦੇ ਸਭ ਤੋਂ ਮਹਿੰਗੇ ਲੋਕੇਸ਼ਨ 'ਚ ਨਿਕ ਦਾ ਘਰ ਹੈ।

Image result for priyanka chopra and Nick Jonas

ਇਸ ਦੀਆਂ ਕੁਝ ਤਸਵੀਰਾਂ ਦੋਵਾਂ ਭੈਣਾਂ ਨੇ ਆਪਣੇ-ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਨਿਕ ਦਾ ਇਹ ਘਰ ਉਨ੍ਹਾਂ ਦੇ ਮਾਤਾ-ਪਿਤਾ ਦਾ ਨਹੀਂ ਸਗੋਂ ਨਿਕ ਦਾ ਖਰੀਦਿਆ ਹੋਇਆ ਹੈ।
Image result for priyanka chopra and Nick Jonas

ਨਿਕ ਨੂੰ ਵੱਡੇ-ਵੱਡੇ ਸਟੇਜ ਸ਼ੋਅਜ਼ 'ਚ ਪਰਫਾਰਮੈਂਸ ਕਰਨ 'ਤੇ ਵੀ ਮੋਟੀ ਰਕਮ ਮਿਲਦੀ ਹੈ। ਸੂਤਰਾਂ ਮੁਤਾਬਕ ਨਿਕ ਇਕ ਸ਼ੋਅ ਦਾ 35 ਤੋਂ 70 ਲੱਖ ਤੱਕ ਲੈਂਦਾ ਹੈ।

Image result for priyanka chopra and Nick Jonas

ਨਿਕ ਨੇ ਜ਼ਿਆਦਾਤਰ ਕਮਾਈ ਸੋਲੋ ਪਰਫਾਰਮੈਂਸ ਦੇ ਤੌਰ 'ਤੇ ਕੀਤੀ ਹੈ। ਨਿਕ ਦੇ ਪਿਤਾ ਪਾਲ ਜੋਨਸ ਦੇ ਦਿਵਾਲੀਆ ਹੋਣ 'ਤੇ ਉਨ੍ਹਾਂ ਦੇ ਪਰਿਵਾਰ ਨੂੰ ਕਿਸੇ ਵੀ ਪ੍ਰੇਸ਼ਾਨੀ ਦਾ ਸਾਹਮਣੇ ਨਹੀਂ ਕਰਨਾ ਪਿਆ।

Image result for priyanka chopra and Nick Jonas

ਨਿਕ ਜੋਨਸ ਇਕੱਲੇ ਹੀ 25 ਮਿਲੀਅਨ ਡਾਲਰ ਦੀ ਸੰਪਤੀ ਦੇ ਮਾਲਕ ਹਨ।

Image result for priyanka chopra and Nick Jonas


Tags: Nick JonasHappy BirthdayBillboard Hot 100Camp Rock 2 The Final JamPriyanka Chopra

Edited By

Sunita

Sunita is News Editor at Jagbani.