FacebookTwitterg+Mail

ਈਸ਼ਾਨ-ਧੋਨੀ ਨਾਲ ਨਿਕ ਜੋਨਸ ਨੇ ਖੇਡਿਆ ਫੁੱਟਬਾਲ, ਮੰਗੇਤਰ ਪ੍ਰਿਯੰਕਾ ਨੇ ਸ਼ੇਅਰ ਕੀਤੀਆਂ ਤਸਵੀਰਾਂ

nick jonas play football
01 October, 2018 02:57:15 PM

ਮੁੰਬਈ (ਬਿਊਰੋ)— ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਇੰਡੀਆ 'ਚ ਹਨ ਅਤੇ ਇਕੱਠੇ ਕੁਆਲਿਟੀ ਟਾਈਮ ਸਪੈਂਡ ਕਰ ਰਹੇ ਹਨ।

 
 
 
 
 
 
 
 
 
 
 
 
 
 

#nickjonas 😍😍

A post shared by Viral Bhayani (@viralbhayani) on Sep 30, 2018 at 6:22am PDT

ਹਾਲ ਹੀ 'ਚ ਨਿਕ ਨੂੰ ਫੁੱਟਬਾਲ ਖੇਡਦੇ ਦੇਖਦੇ ਹੋਏ ਪ੍ਰਿਯੰਕਾ ਦੀਆਂ ਕੁਝ ਤਸਵੀਰਾਂ ਤੇ ਵੀਡੀਓਜ਼ ਇੰਟਰਨੈੱਟ 'ਤੇ ਵਾਇਰਲ ਹੋ ਰਹੀਆਂ ਹਨ।

 
 
 
 
 
 
 
 
 
 
 
 
 
 

#priyankachopra chilling with #nickjonas @viralbhayani

A post shared by Viral Bhayani (@viralbhayani) on Sep 30, 2018 at 6:11am PDT

ਪ੍ਰਿਯੰਕਾ ਨੇ ਇਨ੍ਹਾਂ ਤਸਵੀਰਾਂ ਨਾਲ ਕੈਪਸ਼ਨ ਦਿੱਤਾ ਹੈ, ''Bae in Bombae!!''. ਪਹਿਲੀ ਤਸਵੀਰ ਵਿੱਚ ਨਿਕ ਅਤੇ ਪ੍ਰਿਯੰਕਾ ਆਪਣੇ ਦੋਸਤਾਂ ਨਾਲ ਪੋਜ ਦਿੰਦੇ ਨਜ਼ਰ ਆ ਰਹੇ ਹਨ।

 

 
 
 
 
 
 
 
 
 
 
 
 
 
 

Bae in Bombae!! 😍 #friends #mumbai #football @nickjonas

A post shared by Priyanka Chopra (@priyankachopra) on Sep 30, 2018 at 8:20am PDT

ਇਨ੍ਹਾਂ 'ਚ ਆਦਿੱਤਿਆ ਰਾਏ ਕਪੂਰ, ਐਮ. ਐਸ. ਧੋਨੀ , ਈਸ਼ਾਨ ਖੱਟਰ, ਕੁਣਾਲ ਖੇਮੂ, ਡੀਨੋ ਮੋਰੀਆ ਅਤੇ ਸ਼ਬੀਰ ਆਹਲੂਵਾਲੀਆ ਆਦਿ ਸ਼ਾਮਲ ਹਨ।

Punjabi Bollywood Tadka

ਪ੍ਰਿਯੰਕਾ ਨੇ ਨਿਕ ਦੀ ਇਕ ਸਲੋਅ ਮੋਸ਼ਨ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ 'ਚ ਨਿਕ ਹੀਰੋ ਵਾਲੇ ਸਟਾਇਲ 'ਚ ਚੱਲਦੇ ਨਜ਼ਰ ਆ ਰਹੇ ਹਨ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Nick Jonas PlayFootball MS Dhoni Priyanka Chopra Video

Edited By

Chanda Verma

Chanda Verma is News Editor at Jagbani.