FacebookTwitterg+Mail

Pics : ਰੈਸਟੋਰੈਂਟ ਦੇ ਬਾਹਰ ਡੈਨਿਮ ਆਊਟਫਿਟ 'ਚ ਨਜ਼ਰ ਅਮਰੀਕੀ ਗਾਇਕਾ

nicole scherzinger
22 June, 2018 04:50:40 PM

ਵਾਸ਼ਿੰਗਟਨ (ਬਿਊਰੋ)— ਅਮਰੀਕੀ ਗਾਇਕਾ ਤੇ ਅਦਾਕਾਰਾ ਨਿਕੋਲ ਸਕੇਜ਼ਿੰਗਰ ਅਕਸਰ ਆਪਣੀ ਹੌਟਨੈੱਸ ਅਤੇ ਸਟਾਇਲ ਕਰਕੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਨਿਕੋਲ ਨੂੰ ਅਮਰੀਕਾ ਦੇ ਰੈਸਟੋਰੈਂਟ ਕਰੈਗ ਦੇ ਬਾਹਰ ਦੇਖਿਆ ਗਿਆ।

Punjabi Bollywood Tadka
ਇਹ ਤਸਵੀਰਾਂ ਊਦੋਂ ਕਲਿਕ ਕੀਤੀਆਂ ਗਈਆਂ ਹਨ ਜਦੋ ਨਿਕੋਲ ਰੈਸਟੋਰੈਂਟ 'ਚੋਂ ਬਾਹਰ ਨਿਕਲ ਰਹੀ ਸੀ। ਇਸ ਦੌਰਾਨ ਨਿਕੋਲ ਡੈਨਿਮ ਆਊਟਫਿੱਟ 'ਚ ਕਾਫੀ ਹੌਟ ਅਤੇ ਖੂਬਸੂਰਤ ਲੱਗ ਰਹੀ ਸੀ। ਉੱਥੇ ਹੀ ਨਿਕੋਲ ਰੈਸਟੋਰੈਂਟ ਦੇ ਬਾਹਰ ਪੋਜ਼ ਦਿੰਦੀ ਨਜ਼ਰ ਆਈ।

Punjabi Bollywood Tadka
ਦੱਸਣਯੋਗ ਹੈ ਕਿ ਨਿਕੋਲ ਸਕੇਜ਼ਿੰਗਰ 'ਮੈਨ ਇੰਨ ਬਲੈਕ 3' (2003), 'ਮਾਓਨਾ' (2016) ਅਤੇ 'ਡਰਟੀ ਡਾਂਸਿੰਗ' (2017) ਫਿਲਮਾਂ 'ਚ ਅਭਿਨੈ ਕਰ ਚੁੱਕੀ ਹੈ। ਇਸ ਤੋਂ ਇਲਾਵਾ ਆਪਣੀ ਬਿਹਤਰੀਨ ਪਰਫਾਰਮੈਂਸ ਦੇ ਚਲਦਿਆਂ ਨਿਕੋਲ 'ਦਿ ਏਸ਼ੀਅਨ ਐਵਾਰਡਜ਼ 2013' ਤੇ 'ਗਲੈਮਰ ਐਵਾਰਡਜ਼' 'ਚ ਜੇਤੂ ਰਹਿ ਚੁੱਕੀ ਹੈ।

Punjabi Bollywood TadkaPunjabi Bollywood TadkaPunjabi Bollywood Tadka


Tags: Nicole Scherzinger Restaurant Denim Pose Dancing With The Stars American Singer

Edited By

Kapil Kumar

Kapil Kumar is News Editor at Jagbani.