FacebookTwitterg+Mail

Pics : ਪਾਰਟੀ ਦੌਰਾਨ ਅਜਿਹੀ ਡਰੈੱਸ ਕਰਕੇ ਹੌਟ ਅੰਦਾਜ਼ 'ਚ ਨਜ਼ਰ ਆਈ ਟਾਈਗਰ ਦੀ ਹੀਰੋਇਨ

nidhhi agerwal
10 August, 2017 04:50:08 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਨਿਧੀ ਅਗਰਵਾਲ ਫਿਲਮ 'ਮੁੰਨਾ ਮਾਈਕਲ' ਤੋਂ ਬਾਅਦ ਅਕਸਰ ਪਾਰਟੀਆਂ ਅਤੇ ਪਬਲਿਕ 'ਚ ਸਪਾਟ ਹੁੰਦੀ ਰਹਿੰਦੀ ਹੈ। ਹਾਲ ਹੀ 'ਚ ਰੋਹਿਨੀ ਅਇਅਰ ਦਾ ਬਰਥਡੇ ਸੀ। ਰੋਹਿਨੀ ਰੇਨਡਰਾਪ ਮੀਡੀਆ ਦੀ ਆਨਰ ਹੈ। ਇਹ ਕੰਪਨੀ ਮੀਡੀਆ ਮੈਨੇਜਮੇਂਟ ਦਾ ਕੰਮ ਕਰਦੀ ਹੈ। ਇਸਦੇ ਬਰਥਡੇ ਮੌਕੇ ਨਿਧੀ ਅਗਰਵਾਲ ਵੀ ਪਹੁੰਚੀ ਹੋਈ ਸੀ।

Punjabi Bollywood Tadka
ਟਾਈਗਰ ਦੇ ਨਾਲ ਨਿਧੀ ਫਿਲਮ 'ਮੁੰਨਾ ਮਾਈਕਲ' 'ਚ ਨਜ਼ਰ ਆਈ ਸੀ। ਇਸ ਦੌਰਾਨ ਡਰੈੱਸ 'ਚ ਕਾਫੀ ਵਧੀਆ  ਲੱਗ ਰਹੀ ਸੀ। ਉਨ੍ਹਾਂ ਪਾਰਟੀ ਦੌਰਾਨ ਅਜਿਹੀ ਡਰੈੱਸ ਪਹਿਣੀ ਹੋਈ ਸੀ ਜਿਸਨੂੰ ਬਾਰ-ਬਾਰ ਉਨ੍ਹਾਂ ਨੂੰ ਸੰਭਾਲਨਾ ਪੈ ਰਿਹਾ ਹੈ।

Punjabi Bollywood Tadka
ਤੁਹਾਨੂੰ ਇਹ ਦੱਸ ਦੇਈਏ ਕਿ ਫਿਲਮ 'ਮੁੰਨਾ ਮਾਈਕਲ' ਨਿਧੀ ਅਗਰਵਾਲ ਦੀ ਬਾਲੀਵੁੱਡ ਡੈਬਿਊ ਫਿਲਮ ਹੈ। ਇਸ ਫਿਲਮ ਨਾਲ ਹੀ ਉਨ੍ਹਾਂ ਆਪਣੇ ਬਾਲੀਵੁੱਡ ਕਰੀਅਰ ਦਾ ਆਗਾਜ਼ ਕੀਤਾ ਸੀ।

Punjabi Bollywood Tadka

ਇਹ ਦੱਸਦੇ ਹੋਏ ਬੈਂਗਲੁਰੂ ਦੀ ਨਿਧੀ ਮਾਡਲ, ਅਦਾਕਾਰਾ ਹੋਣ ਦੇ ਨਾਲ-ਨਾਲ ਟ੍ਰੇਨਡ ਬੈਲੇ ਡਾਂਸਰ ਵੀ ਹੈ।  ਇਸ ਤੋਂ ਇਲਾਵਾ ਬੀਤੇ ਦਿਨੀਂ ਨਿਧੀ ਅਗਰਵਾਲ ਨੂੰ ਮੁੰਬਈ ਏਅਰਪੋਰਟ 'ਤੇ ਸਪਾਟ ਕੀਤਾ ਗਿਆ ਸੀ। ਇਸ ਦੌਰਾਨ ਨਿਧੀ ਸ਼ਾਰਟਸ ਅਤੇ ਟੀ-ਸ਼ਰਟ ਪਹਿਣੇ ਕਾਫੀ ਖੂਬਸੂਤਰ ਦਿਖਾਈ ਦੇ ਰਹੀ ਹੈ।

Punjabi Bollywood TadkaPunjabi Bollywood Tadka


Tags: Bollywood Actress Nidhhi Agerwal Dress Party dancer ਨਿਧੀ ਅਗਰਵਾਲ ਮੁੰਨਾ ਮਾਈਕਲ