FacebookTwitterg+Mail

ਫਿਲਮਕਾਰ ਨਿਖਿਲ ਅਡਵਾਨੀ ਦੀ ਮਾਂ ਦਾ ਦਿਹਾਂਤ, ਅਭਿਸ਼ੇਕ ਬੱਚਨ ਸਮੇਤ ਪੁੱਜੇ ਇਹ ਸਿਤਾਰੇ

nikkhil advani
09 April, 2018 12:34:13 PM

ਮੁੰਬਈ (ਬਿਊਰੋ)— 'ਕੱਲ ਹੋ ਨਾ ਹੋ' ਵਰਗੀ ਸੁਪਰਹਿੱਟ ਫਿਲਮ ਦੇਣ ਵਾਲੇ ਨਿਰਦੇਸ਼ਕ ਨਿਖਿਲ ਅਡਵਾਨੀ ਦੀ ਮਾਤਾ ਰੇਖਾ ਦਾ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ। ਹਾਲਾਂਕਿ ਹੁਣ ਉਨ੍ਹਾਂ ਦੇ ਮੌਤ ਕਾਰਨ ਨਾਲ ਜੁੜੀ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਹੈ।

Punjabi Bollywood Tadka

ਐਤਵਾਰ ਨੂੰ ਨਿਖਿਲ ਦੀ ਮਾਂ ਰੇਖਾ ਦਾ ਅੰਤਿਮ ਸੰਸਕਾਰ ਦੁਪਿਹਰ 1 ਵਜੇ ਕੀਤਾ ਗਿਆ।

Punjabi Bollywood Tadka
ਨਿਖਿਲ ਅਡਵਾਨੀ ਦੀ ਮਾਂ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੇ ਅੰਤਿਮ ਸੰਸਕਾਰ ਲਈ ਕਈ ਬਾਲੀਵੁੱਡ ਸਿਤਾਰੇ ਉਨ੍ਹਾਂ ਨੂੰ ਇਸ ਦੁੱਖ ਦੀ ਘੜੀ 'ਚ ਦਿਲਾਸਾ ਦੇਣ ਪੁੱਜੇ। ਤਸਵੀਰ ਵਿਚ ਤੁਸੀ ਨਿਖਿਲ ਨਾਲ ਭੂਸ਼ਣ ਕੁਮਾਰ ਨੂੰ ਦੇਖ ਸਕਦੇ ਹੋ। 

Punjabi Bollywood Tadka
ਫਿਲਮ ਨਿਰਦੇਸ਼ਕ ਸ਼ਾਦ ਅਲੀ ਵੀ ਨਿਖਿਲ ਦੀ ਮਾਂ ਨੂੰ ਅੰਤਿਮ ਵਿਦਾਈ ਦੇਣ ਪੁੱਜੇ।

Punjabi Bollywood Tadka
ਫਿਲਮ ਐਕਟਰ ਕਾਮਦੇਵ ਵਾਜਪਾਈ ਵੀ ਇਸ ਦੌਰਾਨ ਓਥੇ ਨਜ਼ਰ ਆਏ।

Punjabi Bollywood Tadka
ਇਸ ਤੋਂ ਇਲਾਵਾ ਫਿਲਮ ਨਿਰਦੇਸ਼ਕ ਸੁਧੀਰ ਮਿਸ਼ਰਾ ਵੀ ਨਜ਼ਰ ਆਏ।

Punjabi Bollywood Tadka
ਫਿਲਮ ਐਕਟਰੈਸ ਡਾਇਨਾ ਪੇਂਟੀ ਅਤੇ ਅਭਿਸ਼ੇਕ ਬੱਚਨ ਵੀ ਨਜ਼ਰ ਆਏ।

Punjabi Bollywood Tadka

Punjabi Bollywood Tadka

Punjabi Bollywood Tadka

 

Punjabi Bollywood Tadka

Punjabi Bollywood Tadka


Tags: Nikkhil AdvaniAbhishek BachchanDiana PentySudhir MishraManoj BajpayeeShaad Ali

Edited By

Manju

Manju is News Editor at Jagbani.