FacebookTwitterg+Mail

ਨਿਰਦੇਸ਼ਕ ਦੀ ਮਾਂ ਦੀ ਪ੍ਰਾਥਨਾ ਸਭਾ 'ਚ ਸੁਨੀਲ ਸੈੱਟੀ ਸਮਤੇ ਪੁੱਜੇ ਕਈ ਸਿਤਾਰੇ

nikkhil advani
11 April, 2018 06:26:54 PM

ਮੁੰਬਈ (ਬਿਊਰੋ)— ਫਿਲਮ 'ਕਲ ਹੋ ਨਾ ਹੋ' ਦੇ ਨਿਰਦੇਸ਼ਕ ਨਿਖਿਲ ਅਡਵਾਨੀ ਦੀ ਮਾਂ ਰੇਖਾ ਦਾ ਬੀਤੇ ਐਤਵਾਰ (8 ਅਪ੍ਰੈਲ) ਨੂੰ ਦੇਹਾਂਤ ਹੋਇਆ ਸੀ। ਬੀਤੇ ਦਿਨ ਮੰਗਲਵਾਰ ਨੂੰ ਮੁੰਬਈ ਦੇ ਨਹਿਰੂ ਸੈਂਟਰ 'ਚ ਰੇਖਾ ਦੀ ਪ੍ਰਾਥਨਾ ਸਭਾ ਦਾ ਆਯੋਜਨ ਕੀਤਾ ਗਿਆ। ਇਸ ਪ੍ਰਾਥਨਾ ਸਭਾ 'ਚ ਕਈ ਬਾਲੀਵੁੱਡ ਸਟਾਰਜ਼ ਸ਼ਾਮਿਲ ਹੋਏ।

Punjabi Bollywood Tadka

ਇਸ ਦੌਰਾਨ ਸੁਨੀਲ ਸੈੱਟੀ ਆਪਣੀ ਬੇਟੀ ਆਥੀਆ ਅਤੇ ਪਤਨੀ ਮਾਨਾ ਨਾਲ ਨਜ਼ਰ ਆਏ। ਇਸ ਤੋਂ ਇਲਾਵਾ ਇਮਰਾਨ ਖਾਨ, ਨਿਮਰਤ ਕੌਰ, ਆਦਿਤੀ ਰਾਓ ਹੈਦਰੀ, ਗੌਰਵ ਚੋਪੜਾ, ਸਿਧਾਰਥ ਰਾਏ ਕਪੂਰ, ਸਾਕਿਬ ਸਲੀਮ, ਚਿਤਰਾਂਗਦਾ ਸਮੇਤ ਕਈ ਸਟਾਰਜ਼ ਪ੍ਰਾਥਨਾ ਸਭਾ 'ਚ ਪੁੱਜੇ।

Punjabi Bollywood Tadka
ਦੱਸਣਯੋਗ ਹੈ ਕਿ ਨਿਖਿਲ ਅਡਵਾਨੀ ਦੀ ਮਾਂ ਦੀ ਅਚਾਨਕ ਮੌਤ ਹੋਈ ਸੀ। ਐਤਵਾਰ ਨੂੰ ਨਿਖਿਲ ਦੀ ਮਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਨਿਖਿਲ 'ਕਲ ਹੋ ਨਾ ਹੋ', 'ਹੀਰੋ', 'ਪਟਿਆਲਾ ਹਾਊਸ' ਵਰਗੀਆਂ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਸਨ।

Punjabi Bollywood Tadka

ਮਿਨੀ ਮਾਥੂਰ, ਨਿਮਰਤ ਕੌਰ

Punjabi Bollywood Tadka

ਕੁਣਾਲ ਕਪੂਰ, ਸਾਕਿਬ ਸਲੀਮ

Punjabi Bollywood Tadka

ਸਿਧਾਰਥ ਰਾਏ ਕਪੂਰ, ਰਿਤੇਸ਼ ਦੇਸ਼ਮੁੱਖ

Punjabi Bollywood Tadka


Tags: Nikkhil Advani Suniel Shetty Athiya Shetty Chitrangada Singh Prayer Meet Director

Edited By

Kapil Kumar

Kapil Kumar is News Editor at Jagbani.