FacebookTwitterg+Mail

ਤਸਵੀਰਾਂ 'ਚ ਦੇਖੋ, ਜਦੋਂ ਸਾਰਿਆਂ ਸਾਹਮਣੇ ਇਸ ਮਾਡਲ ਨੇ ਕੱਪੜੇ ਉਤਾਰ ਕੇ ਬਣਵਾਇਆ ਸੀ ਵੀਡੀਓ

nikki bella
04 June, 2017 11:08:40 AM

ਨਵੀਂ ਦਿੱਲੀ— ਹਾਲ ਹੀ 'ਚ ਰੇਸਲਿੰਗ ਜਾਨ ਸੀਨਾ ਨੇ ਆਪਣੀ ਪ੍ਰੇਮਿਕਾ ਨਿਕੀ ਬੇਲਾ ਨੂੰ ਸਾਰਿਆਂ ਸਾਹਮਣੇ ਪ੍ਰਪੋਜ ਕੀਤਾ ਸੀ।

Punjabi Bollywood Tadka

ਦੋਵੇਂ ਹੁਣ ਆਫੀਸ਼ੀਅਲੀ ਇੰਗਜੇਡ ਹੈ। ਜਾਨ ਸੀਨਾ ਨੇ ਨਿਕੀ ਬੇਲਾ ਨੂੰ ਰੇਸਲਿੰਗ ਰਿੰਗ 'ਚ ਕਾਫੀ ਰੋਮਾਂਟਿਕ ਅੰਦਾਜ਼ 'ਚ ਪ੍ਰੋਪਜ ਕੀਤਾ ਸੀ ਅਤੇ ਇਸ ਰੋਮਾਂਸ ਦਾ ਬਾਕਾਇਦਾ ਵੀਡੀਓ ਵੀ ਬਣਵਾਇਆ ਗਿਆ ਸੀ।

Punjabi Bollywood Tadka

ਉਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਇਆ ਸੀ। ਇਸ ਵੀਡੀਓ ਦੇ ਕਾਫੀ ਚਰਚਾ 'ਚ ਰਹੇ ਸਨ।

Punjabi Bollywood Tadka

ਇਹ ਪਹਿਲਾ ਮਾਮਲਾ ਨਹੀਂ ਹੈ ਜਦੋਂ ਦੋਵੇਂ ਸਿ ਤਰ੍ਹਾਂ ਸੁਰਖੀਆਂ 'ਚ ਆਏ ਹਨ। ਦੋਵੇਂ ਪਹਿਲਾ ਵੀ ਇੱਕ ਵੀਡੀਓ ਜਰੀਏ ਕਾਫੀ ਚਰਚੇ 'ਚ ਰਹੇ ਸਨ।

Punjabi Bollywood Tadka

ਇਸ ਵੀਡੀਓ 'ਚ ਜਾਨ ਸੀਨਾ ਅਤੇ ਉਸ ਦੀ ਪ੍ਰੇਮਿਕਾ ਸਭ ਤੋਂ ਸਾਹਮਣੇ ਕਪੱੜੇ ਉਚਾਰਦੇ ਹੋਏ ਨਜ਼ਰ ਆਏ ਸਨ। ਇਸ ਵੀਡੀਓ ਨੂੰ ਜਾਨ ਸੀਨਾ ਨੇ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕੀਤਾ ਸੀ।

Punjabi Bollywood Tadka
ਦੋਵੇਂ ਇਸ ਅਸ਼ਲੀਲ ਵੀਡੀਓ ਨੇ ਖੂਬ ਬਵਾਲ ਮਚਾਇਆ ਸੀ।

Punjabi Bollywood Tadka

ਹੁਣ ਦੋਵੇਂ ਦੇ ਇਸ ਰੋਮਾਂਟਿਕ ਵੀਡੀਓ ਦੇ ਲੱਖਾਂ ਲੋਕ ਦੀਵਾਨੇ ਹੋ ਗਏ ਹਨ ਅਤੇ ਹੋ ਵੀ ਕਿਉਂ ਨਾ ਰੇਸਲਿੰਗ ਦੇ ਨਾਲ-ਨਾਲ ਜਾਨ ਸੀਨਾ ਦੀ ਗਰਲਫ੍ਰੈਂਡ ਆਪਣੀ ਹੌਟਨੈੱਸ ਲਈ ਵੀ ਜਾਣੀ ਜਾਂਦੀ ਹੈ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Nikki BellaJohn CenaGirlfriendHot StyleBikini Photoshootਨਿਕੀ ਬੇਲਾਜਾਨ ਸੀਨਾ