FacebookTwitterg+Mail

ਟਰਾਂਸਪੇਰੈਂਟ ਡਰੈੱਸ 'ਚ ਦਿਖਿਆ ਇਸ ਹਸੀਨਾ ਦਾ ਹੁਸਨ, ਦੇਖ ਸ਼ਰਮ ਨਾਲ ਝੁਕ ਗਈਆਂ ਸਭ ਦੀਆਂ ਨਜ਼ਰਾਂ

    1/7
20 March, 2017 03:16:25 PM
ਲੰਡਨ— ਬ੍ਰਿਟਿਸ਼ ਮਾਡਲ ਨਿੱਕੀ ਗ੍ਰਾਹਮ ਸ਼ਨੀਵਾਰ ਨੂੰ ਹਾਲੀਵੁੱਡ ਅਭਿਨੇਤਾ ਕਯਰਨ ਹਾਇਲਰ ਦੀ ਜਨਮਦਿਨ ਪਾਰਟੀ 'ਚ ਪਹੁੰਚੀ। ਉਹ ਆਪਣੀ ਬੋਲਡ ਡਰੈੱਸ ਨੂੰ ਲੈ ਕੇ ਚਰਚਾ 'ਚ ਆ ਗਈ ਹੈ। ਪਾਰਟੀ 'ਚ ਉਸ ਨੇ ਜਿਹੜੀ ਡਰੈੱਸ ਪਹਿਨੀ ਸੀ, ਉਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਇਹ ਪਾਰਟੀ ਲੰਡਨ ਦੇ ਇਕ ਆਲੀਸ਼ਾਨ ਰੈਸਟੋਰੈਂਟ 'ਚ ਰੱਖੀ ਗਈ ਸੀ। ਨਿੱਕੀ ਇਥੇ ਵੈਂਪ ਲੁੱਕ 'ਚ ਨਜ਼ਰ ਆਈ। ਉਸ ਨੇ ਨੈੱਟ ਦੀ ਕਾਲੇ ਰੰਗ ਦੀ ਡਰੈੱਸ ਪਹਿਨ ਰੱਖੀ ਸੀ। ਨਾਲ ਹੀ ਗੂੜ੍ਹੇ ਰੰਗ ਦੀ ਮਹਿਰੂਨ ਲਿਪਸਟਿਕ ਲਗਾਈ ਹੋਈ ਸੀ।
ਦੱਸਣਯੋਗ ਹੈ ਕਿ ਨਿੱਕੀ ਦੀ ਡਰੈੱਸ ਨੈੱਟ ਦੀ ਸੀ, ਇਸ ਲਈ ਉਸ ਦੇ ਅੰਦਰੂਨੀ ਕੱਪੜੇ ਬਾਹਰੋਂ ਸਾਫ ਦਿਖਾਈ ਦੇ ਰਹੇ ਸਨ। ਉਹ ਜਿਵੇਂ ਹੀ ਪਾਰਟੀ 'ਚ ਪਹੁੰਚੀ ਤਾਂ ਕੁਝ ਲੋਕਾਂ ਨੇ ਤਾਂ ਨਜ਼ਰਾਂ ਝੁਕਾ ਲਈਆਂ ਪਰ ਕੁਝ ਉਸ ਨੂੰ ਦੇਖਦੇ ਹੀ ਰਹਿ ਗਏ। ਹਾਲਾਂਕਿ ਨਿੱਕੀ ਦੀ ਇਸ ਡਰੈੱਸ ਨੂੰ ਦੇਖ ਕੇ ਖੁਦ ਕਯਰਨ ਵੀ ਹੈਰਾਨ ਸਨ।

Tags: Nikki Grahame Transparent Dress Birthday Party ਨਿੱਕੀ ਗ੍ਰਾਹਮ ਟਰਾਂਸਪੇਰੈਂਟ ਡਰੈੱਸ