FacebookTwitterg+Mail

'swimwear' ਦੇ ਫੋਟੋਸ਼ੂਟ 'ਚ ਇਸ ਮਾਡਲ ਨੇ ਤੋੜੀਆਂ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ

    1/14
08 May, 2017 10:22:07 PM
ਮੁੰਬਈ— ਡੈੱਨਿਸ਼ ਮਾਡਲ ਨੀਨਾ ਅਜਦਲ ਨੇ ਹਾਲ ਹੀ 'ਚ ਇੱਕ ਹੌਟ ਫੋਟੋਸ਼ੂਟ ਕਰਵਾਇਆ ਹੈ, ਜਿਸ 'ਚ ਉਹ ਕਾਫੀ ਹੌਟ ਨਜ਼ਰ ਆ ਰਹੀ ਹੈ। ਨੀਨਾ ਨੇ ਇਹ ਫੋਟੋਸ਼ੂਟ ਸਿਵਮ-ਸੂਟ 'ਚ ਕਰਵਾਇਆ ਹੈ। ਇਸ ਫੋਟੋਸ਼ੂਟ 'ਚ ਨੀਨਾ ਨੇ ਆਪਣੇ ਹੁਸਨ ਦੇ ਮਦਮਸਤ ਜਲਵੇ ਦਿਖਾਏ ਹਨ। ਇਹ ਫੋਟੋਸ਼ੂਟ 'ਚ ਨੀਨਾ ਦਾ ਗਲੈਮਰਸ ਅੰਦਾਜ਼ ਨਜ਼ਰ ਆ ਰਿਹਾ ਹੈ। ਇਸ ਫੋਟੋਸ਼ੂਟ ਦੌਰਾਨ ਨੀਨਾ ਨੇ ਕਾਫੀ ਹੌਟ ਪੋਜ ਦਿੱਤੇ ਹਨ।
ਦੱਸਣਯੋਗ ਹੈ ਨੀਨਾ ਨੇ ਇਸ ਫੋਟੋਸ਼ੂਟ 'ਚ ਕਾਫੀ ਸੈਕਸੀ ਨਜ਼ਰ ਆ ਰਹੀ ਹੈ। ਉਸ ਨੇ ਇਸ ਫੋਟੋਸ਼ੂਟ ਦੌਰਾਨ ਪੀਲੇ-ਬਲੈਕ ਰੰਗ ਦੀ ਬਰਾਅ ਪਹਿਨ ਕੇ ਫੋਟੋਸ਼ੂਟ ਕਰਵਾਇਆ ਹੈ ਅਤੇ ਕਿਤੇਂ ਹਰੇ ਰੰਗ ਦੀ ਬਿਕਨੀ ਪਹਿਨ ਕੇ। ਨੀਨਾ ਨੇ ਇਹ ਫੋਟੋਸ਼ੂਟ ਸੁਮੰਦਰ ਦੇ ਕਿਨਾਰੇ ਕਰਵਾਇਆ ਹੈ। ਇਸ ਤੋਂ ਪਹਿਲਾ ਵੀ ਨੀਨਾ ਨੇ ਕਈ ਮੈਗਜ਼ੀਨਸ ਲਈ ਹੌਟ ਫੋਟੋਸ਼ੂਟ ਕਰਵਾਇਆ ਹੈ। ਜਾਹਰ ਹੈ ਕਿ ਉਹ ਆਪਣੀ ਸੈਕਸੀ ਸ਼ਖਸੀਅਤ ਨੂੰ ਬਰਕਰਾਰ ਰੱਖਣ ਲਈ ਲਈ ਕੁਝ ਵੀ ਕਰ ਸਕਦੀ ਹੈ।

Tags: Nina AgdalNina Ajdal SivamSuitSwimwearHot Photoshootਨੀਨਾ ਅਜਦਲਹੌਟ ਫੋਟੋਸ਼ੂਟ