FacebookTwitterg+Mail

ਪੰਜਾਬੀ ਸਟਾਰ ਨਿੰਜਾ ਦੀ ਇਹ ਤਸਵੀਰ ਅਤੇ ਵੀਡੀਓ ਤੁਹਾਨੂੰ ਵੀ ਲੈ ਜਾਵੇਗੀ ਪੁਰਾਣੀਆਂ ਯਾਦਾਂ 'ਚ

ninja
21 July, 2017 02:44:00 PM

ਜਲੰਧਰ— ਪੰਜਾਬੀ ਇੰਡਸਟਰੀ ਦੇ ਜਾਣੇ-ਮਾਣੇ ਕਲਾਕਾਰ ਨਿੰਜਾ ਅੱਜ ਆਪਣੇ ਹੁਨਰ ਦੇ ਜ਼ੋਰ 'ਤੇ ਦੇਸ਼ਾਂ-ਵਿਦੇਸ਼ਾਂ 'ਚ ਚੜ੍ਹਾਈ ਕਰ ਰਹੇ ਹਨ। ਉਨ੍ਹਾਂ ਦੀ ਕੁਝ ਦਿਨ ਪਹਿਲਾਂ ਰਿਲੀਜ਼ ਹੋਈ ਫਿਲਮ 'ਚੰਨਾ ਮੇਰਿਆ' ਨੇ ਬਾਕਸ ਆਫਿਸ 'ਚ ਚੰਗਾ ਕਾਰੋਬਾਰ ਕਰ ਕੇ ਰਿਕਾਰਡ ਕਾਇਮ ਕੀਤਾ ਹੈ। 'ਚੰਨਾ ਮੇਰਿਆ' ਨਾਲ ਨਿੰਜਾ ਨੇ ਆਪਣਾ ਡੈਬਿਊ ਕੀਤਾ ਹੈ। 

Punjabi Bollywood Tadka
ਜਾਣਕਾਰੀ ਮੁਤਾਬਕ ਨਿੰਜਾ ਦੀ ਪਰਸਨੈਲਿਟੀ ਅਤੇ ਵੱਖਰੇ ਸਵੈਗ ਦੇ ਸਾਰੇ ਹੀ ਦੀਵਾਨੇ ਹਨ ਫਿਰ ਭਾਵੇਂ ਉਹ ਕੰਨਾਂ 'ਚ ਮੁੰਦਰਾ ਪਾਉਣ ਦਾ ਸਵੈਗ ਹੋਵੇ ਜਾਂ ਐਨਕਾਂ ਨੂੰ ਸ਼ਰਟ ਦੇ ਪਿੱਛੇ ਟੰਗਣ ਦਾ ਸਵੈਗ ਪਰ ਕੀ ਤੁਸੀਂ ਜਾਣਦੇ ਹੋ ਕਿ ਨਿੰਜਾ ਆਪਣੇ ਸਕੂਲ ਅਤੇ ਕਾਲਜ ਟਾਈਮ 'ਚ ਅਜਿਹੇ ਨਹੀਂ ਸਨ। ਪਹਿਲਾ ਉਹ ਕਾਫੀ ਮੋਟੇ ਨਜ਼ਰ ਆਉਂਦੇ ਸਨ। ਅੱਜ ਅਸੀਂ ਤੁਹਾਨੂੰ ਨਿੰਜਾ ਦੀਆਂ ਕੁਝ ਅਜਿਹੀਆਂ ਤਸਵੀਰਾਂ ਹੀ ਦਿਖਾਉਣ ਜਾ ਰਹੇ ਹਾਂ।

 


Tags: Pollywood CelebrityChanna MereyaNinjaਚੰਨਾ ਮੇਰਿਆਨਿੰਜਾਚੰਨਾ ਮੇਰਿਆ