FacebookTwitterg+Mail

ਪੰਜਾਬੀ ਗਾਇਕ ਨਿੰਜਾ ਨੇ ਚੁੱਪ-ਚੁਪੀਤੇ ਕਰਾਇਆ ਵਿਆਹ (ਵੀਡੀਓ)

28 January, 2019 09:49:05 PM

ਜਲੰਧਰ (ਬਿਊਰੋ)— ਮਸ਼ਹੂਰ ਪੰਜਾਬੀ ਗਾਇਕ ਨਿੰਜਾ ਵਿਆਹ ਦੇ ਬੰਧਨ 'ਚ ਬੱਝ ਚੁੱਕੇ ਹਨ। ਹਾਲ ਹੀ 'ਚ ਨਿੰਜਾ ਨੇ ਚੰਡੀਗੜ੍ਹ ਦੇ ਇਕ ਹੋਟਲ 'ਚ ਵਿਆਹ ਕਰਵਾਇਆ ਹੈ, ਜਿਸ ਦੀਆਂ ਤਸਵੀਰਾਂ ਤੇ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਉਂਝ ਅਕਸਰ ਸੈਲੇਬ੍ਰਿਟੀਜ਼ ਆਪਣੇ ਫੈਨਜ਼ ਨਾਲ ਵਿਆਹ ਦੀ ਖਬਰ ਨੂੰ ਜ਼ਰੂਰ ਸ਼ੇਅਰ ਕਰਦੇ ਹਨ ਪਰ ਨਿੰਜਾ ਨੇ ਆਪਣੇ ਵਿਆਹ ਨੂੰ ਸੀਕਰੇਟ ਰੱਖਣਾ ਹੀ ਬਿਹਤਰ ਸਮਝਿਆ।

ਪੰਜਾਬੀ ਗਾਇਕ ਨਿੰਜਾ ਬੰਧੇ ਵਿਵਾਹ ਦੇ ਬੰਧਨ 'ਚ 

PunjabKesari, ninja marriage image, ninja marriage photo, ਨਿੰਜਾ ਮੈਰਿਜ ਫੁਲ ਇਮੇਜ਼ ਐੱਚਡੀ ਫ਼ੋਟੋ ਡਾਊਨਲੋਡ

ਦੱਸਣਯੋਗ ਹੈ ਕਿ ਨਿੰਜਾ ਇਨ੍ਹੀਂ ਦਿਨੀਂ ਆਪਣੀ ਫਿਲਮ 'ਹਾਈ ਐਂਡ ਯਾਰੀਆਂ' ਦੀ ਪ੍ਰਮੋਸ਼ਨ 'ਚ ਵੀ ਰੁੱਝੇ ਹੋਏ ਹਨ। ਨਿੰਜਾ ਦੀ ਇਹ ਫਿਲਮ 22 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਜਿਸ 'ਚ ਉਨ੍ਹਾਂ ਨਾਲ ਜੱਸੀ ਗਿੱਲ ਤੇ ਰਣਜੀਤ ਬਾਵਾ ਵੀ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਨਿੰਜਾ ਦਾ ਇਕ ਗੀਤ ਵੀ ਰਿਲੀਜ਼ ਹੋਣ ਜਾ ਰਿਹਾ ਹੈ, ਜਿਸ ਦਾ ਨਾਂ ਹੈ 'ਹੋਮੀਜ਼'।


Tags: Ninja Marriage Punjabi Singer High End Yaariyaan

About The Author

Rahul Singh

Rahul Singh is content editor at Punjab Kesari