FacebookTwitterg+Mail

ਫੋਟੋਸ਼ੂਟ 'ਚ ਦਿਖੇ ਨਿੰਜਾ ਦੇ ਸਿਕਸ ਪੈਕ ਐਬਸ, ਬਾਡੀ ਦੇਖ ਤੁਸੀਂ ਵੀ ਬਣ ਜਾਓਗੇ ਉਸ ਦੇ ਫੈਨ

ninja new photoshoot six pack abs
01 August, 2017 04:17:09 PM

ਜਲੰਧਰ— ਪੰਜਾਬੀ ਗਾਇਕ ਤੋਂ ਅਭਿਨੇਤਾ ਬਣੇ ਨਿੰਜਾ ਨੇ ਆਪਣਾ ਭਾਰ ਘਟਾਉਣ ਤੇ ਵਧੀਆ ਦਿਖਣ 'ਚ ਕਿੰਨੀ ਮਿਹਨਤ ਕੀਤੀ ਹੈ, ਇਸ ਅਸੀਂ ਸਾਰੇ ਜਾਣਦੇ ਹਾਂ। ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ਨਿੰਜਾ ਅੱਜ ਸੁਪਰਸਟਾਰ ਹੈ।
Punjabi Bollywood Tadka
ਗਾਇਕੀ ਦੇ ਨਾਲ-ਨਾਲ ਅਸੀਂ 'ਚੰਨਾ ਮੇਰਿਆ' 'ਚ ਨਿੰਜਾ ਦੀ ਅਦਾਕਾਰੀ ਵੀ ਦੇਖ ਚੁੱਕੇ ਹਾਂ। ਫਿਲਮ 'ਚ ਨਿੰਜਾ ਦੀ ਬਾਡੀ ਦੇਖਣ ਨੂੰ ਮਿਲ ਰਹੀ ਹੈ, ਜਿਸ ਤੋਂ ਕਈ ਕੁੜੀਆਂ ਇੰਪਰੈੱਸ ਹੋਈਆਂ।
Punjabi Bollywood Tadka
ਹਾਲ ਹੀ 'ਚ ਨਿੰਜਾ ਨੇ 'ਗਲਿੰਪਸ ਮੈਗਜ਼ੀਨ' ਲਈ ਫੋਟੋਸ਼ੂਟ ਕਰਵਾਇਆ ਹੈ। ਇਸ ਫੋਟੋਸ਼ੂਟ 'ਚ ਨਿੰਜਾ ਦੇ ਸਿਕਸ ਪੈਕ ਐਬਸ ਤੇ ਫਿਟ ਬਾਡੀ ਸਾਫ ਨਜ਼ਰ ਆ ਰਹੀ ਹੈ।
Punjabi Bollywood Tadka
ਫੋਟੋਸ਼ੂਟ 'ਚ ਨਿੰਜਾ ਦੀ ਲੁੱਕ ਦੇਖ ਕੇ ਕੋਈ ਵੀ ਉਸ ਦਾ ਦੀਵਾਨਾ ਬਣ ਜਾਵੇਗਾ। ਦੱਸਣਯੋਗ ਹੈ ਕਿ ਨਿੰਜਾ ਨੇ ਇਹ ਫੋਟੋਸ਼ੂਟ ਗਲਿੰਪਸ ਮੈਗਜ਼ੀਨ ਦੇ ਅਗਸਤ ਅੰਕ ਲਈ ਕਰਵਾਇਆ ਹੈ।​​​​​​​


Tags: Ninja Photoshoot Channa Mereya Six Pack Abs Glimpse