FacebookTwitterg+Mail

ਯੁਵਰਾਜ ਸਿੰਘ ਦੀ ਰਿਟਾਇਰਮੈਂਟ ਪਾਰਟੀ 'ਚ ਲੱਗਾ ਬਾਲੀਵੁੱਡ ਸਿਤਾਰਿਆਂ ਦਾ ਮੇਲਾ

nita ambani akash ambani and shloka mehta party with yuvraj singh
01 July, 2019 12:16:59 PM

ਮੁੰਬਈ(ਬਿਊਰੋ)— ਭਾਰਤੀ ਕ੍ਰਿਕਟ ਟੀਮ ਦੇ ਮਸ਼ਹੂਰ ਖਿਡਾਰੀ ਯੁਵਰਾਜ ਸਿੰਘ ਨੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਇਸ ਖਬਰ ਨੂੰ ਸੁਣ ਕੇ ਸਾਰੇ ਹੀ ਹੈਰਾਨ ਹੋ ਗਏ ਸੀ। ਸ਼ਨੀਵਾਰ ਨੂੰ ਯੁਵਰਾਜ ਦੀ ਰਿਟਾਇਰਮੈਂਟ ਪਾਰਟੀ ਰੱਖੀ ਗਈ, ਜਿਸ 'ਚ ਬਾਲੀਵੁੱਡ, ਕ੍ਰਿਕਟ ਅਤੇ ਵੱਡੇ-ਵੱਡੇ ਵਪਾਰੀਆਂ ਨੇ ਸ਼ਿਰਕਤ ਕੀਤੀ।
Punjabi Bollywood Tadka
ਆਕਾਸ਼ ਅੰਬਾਨੀ ਅਤੇ ਉਨ੍ਹਾਂ ਦੀ ਪਤਨੀ ਯੁਵਰਾਜ ਸਿੰਘ ਇਸ ਪਾਰਟੀ 'ਚ ਸਭ ਤੋਂ ਖਾਸ ਮਹਿਮਾਨ ਰਹੇ। ਇਸ ਦੇ ਨਾਲ ਹੀ ਨੀਤਾ ਅੰਬਾਨੀ 'ਚ ਵੀ ਪਾਰਟੀ 'ਚ ਸ਼ਾਮਿਲ ਹੋਈ।
Punjabi Bollywood Tadka
ਯੁਵਰਾਜ ਸਿੰਘ ਦੀ ਪਾਰਟੀ 'ਚ ਉਨ੍ਹਾਂ ਦੀ ਪਤਨੀ ਹੇਜਲ ਕੀਚ ਦਾ ਸਟਨਿੰਗ ਲੁੱਕ ਦੇਖਣ ਨੂੰ ਮਿਲਿਆ। ਹੇਜਲ ਇਸ ਦੌਰਾਨ ਬਲੈਕ ਕਲਰ ਦੀ ਡਰੈੱਸ 'ਚ ਨਜ਼ਰ ਆਈ।
Punjabi Bollywood Tadka
ਇਸ ਤੋਂ ਇਲਾਵਾ ਪਾਰਟੀ 'ਚ ਕਿਮ ਸ਼ਰਮਾ, ਫਰਹਾਨ ਅਖਤਰ, ਸ਼ਿਵਾਨੀ ਦਾਂਡੇਕਰ, ਇਰਫਾਨ ਪਠਾਨ, ਰਵੀਨਾ ਟੰਡਨ, ਨੇਹਾ ਸ਼ਰਮਾ ਤੇ ਸਾਨੀਆ ਮਿਰਜ਼ਾ ਤੇ ਕਈ ਹੋਰ ਸਿਤਾਰੇ ਨਜ਼ਰ ਆਏ।
Punjabi Bollywood Tadka
Akash Ambani with Shloka Mehta
Punjabi Bollywood Tadka
Raveena Tandon and husband Anil Thadani
Punjabi Bollywood Tadka
Anushka Dandekar
Punjabi Bollywood Tadka
Zaheer Khan
Punjabi Bollywood Tadka
Farhan Akhtar with Shibani Dandekar
Punjabi Bollywood Tadka
Sania Mirza
Punjabi Bollywood Tadka
 Hazel Keech
Punjabi Bollywood Tadka

Kim Sharma


Tags: Yuvraj SinghRetirement PartyNita AmbaniAkash AmbaniShloka MehtaRaveena TandonAnusha DandekarKaran KundraKim Sharma

About The Author

manju bala

manju bala is content editor at Punjab Kesari