FacebookTwitterg+Mail

ਐਵਾਰਡ ਸ਼ੋਅ ਦੌਰਾਨ ਨੋਰਾ ਨੇ ਲਗਾਏ ਠੁਮਕੇ, ਵੀਡੀਓ ਵਾਇਰਲ

nora fatehi
08 April, 2019 03:37:34 PM

ਜਲੰਧਰ(ਬਿਊਰੋ)— ਬਾਲੀਵੁੱਡ ਦੀ ਖੂਬਸੂਰਤ ਆਈਟਮ ਗਰਮ ਨੋਰਾ ਫਤੇਹੀ ਹਾਲ ਦੇ ਦਿਨਾਂ 'ਚ ਆਪਣੀਆਂ ਆਦਤਾਂ ਦੇ ਚੱਲਦੇ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ। ਜਾਨ ਇਬਰਾਹੀਮ ਦੀ ਫਿਲਮ 'ਸਤਯਮੇਵ ਜਯਤੇ' ਦੇ ਆਈਟਮ ਨੰਬਰ 'ਦਿਲਬਰ ਦਿਲਬਰ' ਨਾਲ ਚਰਚਾ 'ਚ ਆਈ ਨੋਰਾ ਹੁਣ ਆਪਣੇ ਫੈਨਜ਼ ਦੇ ਦਿਲਾਂ 'ਚ ਆਪਣੀ ਵੱਖਰੀ ਥਾਂ ਬਣਾ ਚੁੱਕੀ ਹੈ। ਉਥੇ ਹੀ ਇਕ ਵਾਰ ਫਿਰ ਨੋਰਾ ਨੇ ਆਪਣੇ ਡਾਂਸ ਨਾਲ ਸਨਸਨੀ ਫੈਲਾ ਦਿੱਤੀ ਹੈ।

 
 
 
 
 
 
 
 
 
 
 
 
 
 

Baby Naah 😉 👠 @zeecineawards @zeecineawards

A post shared by Nora Fatehi (@norafatehi) on Apr 6, 2019 at 6:20am PDT


ਨੋਰਾ ਨੇ ਇਸ ਵਾਰ 'ਜੀ ਸਿਨੇ ਐਵਾਰਡ' 'ਚ ਧਮਾਕੇਦਾਰ ਡਾਂਸ ਪਰਫਾਰਮ ਕੀਤਾ। ਨੋਰਾ ਨੇ ਇਹ ਵੀਡੀਓ ਖੁਦ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ ਅਤੇ ਇਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਫੈਨਜ਼ ਵੱਲੋਂ ਨੋਰਾ ਫਤੇਹੀ ਦੇ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਐਵਾਰਡ ਸ਼ੋਅ ਦੌਰਾਨ ਉਨ੍ਹਾਂ ਨੇ ਸੁਪਰਹਿੱਟ ਗੀਤਾਂ 'ਤੇ ਖੂਬ ਠੁਮਕੇ ਲਗਾਏ। ਨੋਰਾ ਦੇ ਇਸ ਡਾਂਸ ਨੂੰ ਦੇਖ ਮਾਧੁਰੀ ਦੀਕਸ਼ਿਤ, ਕੈਟਰੀਨਾ ਕੈਫ, ਸੋਨਮ ਕਪੂਰ ਸਾਰੇ ਚੀਅਰ ਕਰ ਰਹੇ ਸਨ।

 


Tags: Nora FatehiDance VideoZee Cine AwardsBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.