ਮੁੰਬਈ— ਹਾਲ ਹੀ 'ਚ ਇਕ ਸੁਪਰ ਹੌਟ ਮਾਡਲ ਨੇ ਮੀਡੀਆ ਸਾਹਮਣੇ ਹੈਰਾਨੀਜਨਕ ਖੁਲਾਸਾ ਕੀਤਾ ਹੈ। ਇਸ ਸੁਪਰ ਮਾਡਲ ਦਾ ਕਹਿਣਾ ਹੈ ਕਿ ਕੈਰੀਅਰ ਦੇ ਸ਼ੁਰੂਆਤੀ ਦੌਰ 'ਚ ਉਨ੍ਹਾਂ ਦੀ ਕਰਵੀ ਫਿੱਗਰ ਨੂੰ ਲੈ ਕੇ ਉਨ੍ਹਾਂ ਨੂੰ ਕਾਫੀ ਨਕਾਰਾਤਮਕ ਗੱਲਾਂ ਸੁਣਨੀਆਂ ਪਈਆਂ ਸਨ।
ਉਨ੍ਹਾਂ ਨੇ ਦੱਸਿਆ ਕਿ ਇਕ ਵਿਅਕਤੀ ਨੇ ਤਾਂ ਉਨ੍ਹਾਂ ਨੂੰ ਪੋਰਨ ਸਟਾਰ ਬਣਨ ਤੱਕ ਦੀ ਸਲਾਹ ਦੇ ਦਿੱਤੀ ਸੀ। ਅਸੀਂ ਗੱਲ ਕਰ ਰਹੇ ਹਾਂ ਸੁਪਰ ਮਾਡਲ ਓਲੀਰੀਆ ਰੌਏ ਦੀ। ਉਹ ਆਪਣੇ ਬੇਹੱਦ ਸੈਕਸੀ ਅਤੇ ਕਰਨੀ ਫਿੱਗਰ ਲਈ ਜਾਣੀ ਜਾਂਦੀ ਹੈ।
ਆਪਣੀ ਇਸ ਫਿੱਗਲ ਨਾਲ ਦੁਨੀਆ ਭਰ 'ਚ ਸੁਪਰ ਮਾਡਲ ਦੇ ਤੌਰ 'ਤੇ ਪਛਾਣ ਬਣਾ ਚੁੱਕੀ ਓਲੀਰੀਆ ਨੂੰ ਇਸ ਫਿੱਗਰ ਦੇ ਕਾਰਨ ਕਾਫੀ ਕੁਝ ਸੁਣਨਾ ਪਿਆ ਸੀ। ਉਨ੍ਹਾਂ ਨੂੰ ਕਿਹਾ ਜਾਂਦਾ ਸੀ ਕਿ ਬਿਨਾਂ ਸਰਜਰੀ ਦੇ ਉਹ ਮਾਡਲ ਨਹੀਂ ਬਣ ਸਕਦੀ ਪਰ ਪੋਰਨ ਇੰਡਸਟਰੀ 'ਚ ਕਿਸਮਤ ਜ਼ਰੂਰ ਅਜ਼ਮਾ ਸਕਦੀ ਹੈ।
ਇੰਨੀਆਂ ਨਕਾਰਾਤਮਕ ਗੱਲਾਂ ਕਰਨ ਦੇ ਬਾਵਜੂਦ ਵੀ ਓਲੀਰੀਆ ਨੇ ਸੁਪਰ ਮਾਡਲ ਬਣ ਸਾਰਿਆ ਦਾ ਮੂੰਹ ਬੰਦ ਕਰ ਦਿੱਤਾ। ਅੱਗੇ ਦੇਖੋ ਓਲੀਰੀਆ ਦੀਆਂ ਬੇਹੱਦ ਸੈਕਸੀ ਤਸਵੀਰਾਂ—