FacebookTwitterg+Mail

ਓਸ਼ੀਨ ਬਰਾੜ ਦਾ ਦਿਲਕਸ਼ ਅੰਦਾਜ਼ ਸੋਸ਼ਲ ਮੀਡੀਆ 'ਤੇ ਹੋਇਆ ਵਾਇਰਲ

oshin brar
20 November, 2018 07:40:02 PM

ਜਲੰਧਰ(ਬਿਊਰੋ)— ਪੰਜਾਬੀ ਫਿਲਮ 'ਸ਼ਰੀਕ' ਨਾਲ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਅਦਾਕਾਰਾ ਓਸ਼ੀਨ ਬਰਾੜ ਇਨ੍ਹੀਂ ਦਿਨੀਂ ਆਪਣੀਆਂ ਖੂਬਸੂਰਤ ਤਸਵੀਰਾਂ ਕਾਰਨ ਚਰਚਾ 'ਚ ਬਣੀ ਹੋਈ ਹੈ। ਦਰਅਸਲ ਓਸ਼ੀਨ ਬਰਾੜ ਨੇ ਆਪਣੇ ਅਕਾਊਂਟ 'ਤੇ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ, ਜਿਨ੍ਹਾਂ 'ਚ ਉਹ ਬੇਹੱਦ ਖੂਬਸੂਰਤ ਤੇ ਸਟਾਈਲਿਸ਼ ਲੁੱਕ 'ਚ ਨਜ਼ਰ ਆ ਰਹੀ ਹੈ।

   ਓਸ਼ੀਨ ਬਰਾੜ ਇਮੇਜ਼ ਗੈਲਰੀ ਡਾਊਨਲੋਡ

Punjabi Bollywood Tadka,ਓਸ਼ਿਨ ਬਰਾੜ ਇਮੇਜ਼ ਐਚਡੀ ਫੋਟੋ ਡਾਊਨਲੋਡ,oshin brar image hd photo download

ਓਸ਼ੀਨ ਬਰਾੜ ਦੇ ਇਸ ਖੂਬਸੂਰਤ ਲੁੱਕ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਉਸ ਦਾ ਇਹ ਸ਼ਾਨਦਾਰ ਲੁੱਕ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।

 Punjabi Bollywood Tadka,ਓਸ਼ਿਨ ਬਰਾੜ ਇਮੇਜ਼ ਐਚਡੀ ਫੋਟੋ ਡਾਊਨਲੋਡ,oshin brar image hd photo download
ਦੱਸ ਦੇਈਏ ਕਿ ਓਸ਼ੀਨ ਬਰਾੜ ਆਏ ਦਿਨ ਆਪਣੇ ਫੈਨਜ਼ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

Punjabi Bollywood Tadka,ਓਸ਼ਿਨ ਬਰਾੜ ਇਮੇਜ਼ ਐਚਡੀ ਫੋਟੋ ਡਾਊਨਲੋਡ,oshin brar image hd photo download

ਪੰਜਾਬੀ ਫਿਲਮ ਇੰਡਸਟਰੀ 'ਚ ਸ਼ੋਹਰਤ ਹਾਸਲ ਕਰਨ ਵਾਲੀ ਓਸ਼ੀਨ ਬਰਾੜ ਚੰਡੀਗੜ੍ਹ ਦੀ ਰਹਿਣ ਵਾਲੀ ਹੈ।

   ਓਸ਼ੀਨ ਬਰਾੜ ਐਚਡੀ ਇਮੇਜ਼ ਵਾਲਪੇਪਰ

Punjabi Bollywood Tadka,ਓਸ਼ਿਨ ਬਰਾੜ ਇਮੇਜ਼ ਐਚਡੀ ਫੋਟੋ ਡਾਊਨਲੋਡ,oshin brar image hd photo download

ਹੁਣ ਤੱਕ ਓਸ਼ੀਨ ਬਰਾੜ ਕਈ ਨਾਟਕਾਂ 'ਚ ਕੰਮ ਕਰ ਚੁੱਕੀ ਹੈ। ਇਸ ਤੋਂ ਇਲਾਵਾ ਉਹ ਕਈ ਗੀਤਾਂ 'ਚ ਮਾਡਲਿੰਗ ਵੀ ਕਰ ਚੁੱਕੀ ਹੈ।
Punjabi Bollywood Tadka,ਓਸ਼ਿਨ ਬਰਾੜ ਇਮੇਜ਼ ਐਚਡੀ ਫੋਟੋ ਡਾਊਨਲੋਡ,oshin brar image hd photo download

Punjabi Bollywood Tadka,ਓਸ਼ਿਨ ਬਰਾੜ ਇਮੇਜ਼ ਐਚਡੀ ਫੋਟੋ ਡਾਊਨਲੋਡ,oshin brar image hd photo download

   ਓਸ਼ੀਨ ਬਰਾੜ ਐਚਡੀ ਫੋਟੋ ਡਾਊਨਲੋਡ

Tags: Oshin BrarInstagramPhotoshootShareekPollywood Celebrity

Edited By

Sunita

Sunita is News Editor at Jagbani.