FacebookTwitterg+Mail

ਸਟਾਰਕਾਸਟ ਦੇ ਬਿਨਾਂ 'ਪੈਡਮੈਨ' ਦੀ ਸਕ੍ਰੀਨਿੰਗ 'ਤੇ ਪਰਿਵਾਰ ਨਾਲ ਦਿਖੇ ਅਕਸ਼ੇ

pad man
24 January, 2018 07:17:00 PM

ਮੁੰਬਈ (ਬਿਊਰੋ)— ਹਾਲ ਹੀ 'ਚ ਬਾਲੀਵੁੱਡ ਸੁਪਰਸਟਾਰ ਅਕਸ਼ੇ ਕੁਮਾਰ ਨੇ ਆਪਣੀ ਆਉਣ ਵਾਲੀ ਫਿਲਮ 'ਪੈਡਮੈਨ' ਦੀ ਸਕ੍ਰੀਨਿੰਗ ਰੱਖੀ। ਇਸ ਸਕ੍ਰੀਨਿੰਗ ਮੌਕੇ ਦਿਲਚਸਪ ਗੱਲ ਦੇਖਣ ਨੂੰ ਮਿਲੀ ਕਿ ਅਕਸ਼ੇ ਦੇ ਪਰਿਵਾਰ ਤੋਂ ਇਲਾਵਾ ਕੋਈ ਬਾਲੀਵੁੱਡ ਸਟਾਰਜ਼ ਸਕੀ੍ਰਨਿੰਗ 'ਤੇ ਦਿਖਾਈ ਨਹੀਂ ਦਿੱਤਾ। ਇੱਥੇ ਤੱਕ ਕਿ ਫਿਲਮ ਦੀਆਂ ਦੋਵੇਂ ਅਭਿਨੇਤਰੀਆਂ ਸੋਨਮ ਕਪੂਰ ਤੇ ਰਾਧਿਕਾ ਆਪਟੇ ਵੀ ਨਜ਼ਰ ਨਹੀਂ ਆਈਆਂ।

Punjabi Bollywood Tadka
'ਪੈਡਮੈਨ' ਦੀ ਸਕ੍ਰੀਨਿੰਗ 'ਚ ਅਕਸ਼ੇ ਕੁਮਾਰ ਪਤਨੀ ਟਵਿੰਕਲ ਖੰਨਾ ਅਤੇ ਬੇਟੇ ਆਰਵ ਨਾਲ ਪਹੁੰਚੇ। ਇੱਥੇ ਉਨ੍ਹਾਂ ਦੀ ਮਾਂ ਅਰੁਣਾ ਭਾਟੀਆ ਵੀ ਨਜ਼ਰ ਆਈ। ਉੱਥੇ ਹੀ ਟਵਿੰਕਲ ਦੀ ਮਾਂ ਡਿੰਪਲ ਕਪਾੜੀਆ ਪਹੁੰਚੀ। ਇਸ ਦੌਰਾਨ ਉਨ੍ਹਾਂ ਦਾ ਭਾਂਣਜਾ ਕਰਨ ਕਪਾੜੀਆ ਵੀ ਦਿਖਾਈ ਦਿੱਤਾ।

Punjabi Bollywood Tadka
ਇਸ ਤੋਂ ਇਲਾਵਾ ਅਕਸ਼ੇ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਕੇਸਰੀ' ਦੀਆਂ ਤਿਆਰੀਆਂ 'ਚ ਬਿਜ਼ੀ ਹਨ। ਬੀਤੇ ਦਿਨੀਂ ਫਿਲਮ ਤੋਂ ਅਕਸ਼ੇ ਦਾ ਲੁੱਕ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਇਆ ਸੀ।

Punjabi Bollywood Tadka

ਅਰੁਣਾ ਭਾਟੀਆ

Punjabi Bollywood Tadka

ਡਿੰਪਲ ਕਪਾੜੀਆ

Punjabi Bollywood Tadka

ਕਰਨ ਕਪਾੜੀਆ

Punjabi Bollywood TadkaPunjabi Bollywood TadkaPunjabi Bollywood Tadka


Tags: Akshay Kumar Twinkle Khanna Dimple Kapadia Sonam Kapoor Pad Man Screening Hindi Film

Edited By

Kapil Kumar

Kapil Kumar is News Editor at Jagbani.