FacebookTwitterg+Mail

ਪਦਮਾ ਲਕਸ਼ਮੀ ਬਣੀ ਯੂ. ਐੱਨ. ਡੀ. ਪੀ. ਦੀ ਗੁੱਡਵਿਲ ਅੰਬੈਸਡਰ

padma lakshmi
09 March, 2019 09:35:13 AM

ਨਵੀਂ ਦਿੱਲੀ (ਬਿਊਰੋ) : ਭਾਰਤੀ ਅਮਰੀਕੀ ਟੈਲੀਵਿਜ਼ਨ ਹਸਤੀ ਪਦਮਾ ਲਕਸ਼ਮੀ ਨੂੰ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (ਯੂ. ਐੱਨ. ਡੀ. ਪੀ.) ਦੀ ਨਵੀਂ 'ਗੱਡਵਿਲ ਅੰਬੈਸਡਰ' ਨਿਯੁਕਤ ਕੀਤਾ ਗਿਆ ਹੈ ਅਤੇ ਉਹ ਦੁਨੀਆਭਰ 'ਚ ਅਸਮਾਨਤਾ ਅਤੇ ਭੇਦਭਾਵ ਦੇ ਖਿਲਾਫ ਏਜੰਸੀ ਦੀ ਲੜਾਈ ਦਾ ਸਮਰਥਨ ਕਰੇਗੀ। ਯੂ. ਐੱਨ. ਡੀ. ਪੀ. ਨੇ ਕੌਮਾਂਤਰੀ ਮਹਿਲਾ ਦਿਵਸ 'ਤੇ ਇਥੇ ਅੱਜ ਲਕਸ਼ਮੀ ਨੂੰ ਨਿਯੁਕਤ ਕੀਤੇ ਜਾਣ ਦਾ ਐਲਾਨ ਕੀਤਾ।


ਦੱਸ ਦਈਏ ਕਿ ਐਮੀ ਪੁਰਸਕਾਰ ਲਈ ਨਾਮਜ਼ਦ ਟੈਲੀਵਿਜ਼ਨ ਹਸਤੀ ਅਤੇ ਪੁਰਸਕਾਰ ਜੇਤੂ ਲੇਖਿਕਾ ਲਕਸ਼ਮੀ ਨੇ ਆਪਣੀ ਨਵੀਂ ਭੂਮਿਕਾ 'ਚ ਅਸਮਾਨਤਾ ਅਤੇ ਭੇਦਭਾਵ ਦੇ ਖਿਲਾਫ ਲੜਾਈ ਅਤੇ ਵਾਂਝਿਆਂ ਨੂੰ ਸਸ਼ਕਤ ਬਣਾਉਣ ਵੱਲ ਧਿਆਨ ਕੇਂਦਰਿਤ ਕਰਦੇ ਹੋਏ ਵਿਕਾਸ ਟੀਚਿਆਂ ਦੇ ਨਾਂ ਦਾ ਐਲਾਨ ਕੀਤਾ।


Tags: Padma Lakshmi United Nations Development Programme Goodwill Ambassador International Women Day Bollywood Celebrity News in Punjabi ਬਾਲੀਵੁੱਡ ਸਮਾਚਾਰ

Edited By

Sunita

Sunita is News Editor at Jagbani.