FacebookTwitterg+Mail

ਮਾਂ ਬਣਨ ਤੋਂ ਬਾਅਦ ਬਦਲ ਜਾਂਦੀ ਹੈ ਪਹਿਲ : ਪਦਮਾ ਲਕਸ਼ਮੀ

    1/2
05 February, 2017 03:59:04 PM
ਮੁੰਬਈ—ਮਸ਼ਹੂਰ ਮਾਡਲ, ਅਦਾਕਾਰਾ ਅਤੇ ਲੇਖਿਕਾ ਪਦਮਾ ਲਕਸ਼ਮੀ ਦਾ ਮੰਨਣਾ ਹੈ ਕਿ ਮਾਂ ਬਣਨ ਤੋਂ ਬਾਅਦ ਫੈਸ਼ਨ ਸੰਬੰਧੀ ਪਹਿਲ ਬਦਲ ਜਾਂਦੀ ਹੈ ਅਤੇ ਬੇਟੀ ਦੇ ਜਨਮ ਤੋਂ ਦੋ ਸਾਲ ਤੱਕ ਉਸਨੇ ਆਪਣੇ ਪਹਿਰਾਵੇ 'ਤੇ ਬਹੁਤ ਘੱਟ ਧਿਆਨ ਦਿੱਤਾ। ਪਦਮਾ ਦੀ ਬੇਟੀ ਦਾ ਜਨਮ 2010 ਵਿਚ ਹੋਇਆ ਸੀ। ਉਸਨੇ ਕਿਹਾ ਕਿ ਮਾਂ ਬਣਨ ਤੋਂ ਬਾਅਦ ਉਸ ਨੂੰ ਸਰੀਰ ਦੇ ਆਕਾਰ ਦੇ ਹਿਸਾਬ ਨਾਲ ਕੱਪੜਿਆਂ ਦੀ ਚੋਣ ਕਰਨੀ ਸਿੱਖਣੀ ਪਈ। ਇਹ ਪੁੱਛੇ ਜਾਣ 'ਤੇ ਕਿ ਕੀ ਮਾਂ ਬਣਨ ਤੋਂ ਬਾਅਦ ਕਈ ਔਰਤਾਂ ਲਈ ਫੈਸ਼ਨ ਪਹਿਲ ਨਹੀਂ ਰਹਿ ਜਾਂਦਾ। ਉਸਨੇ ਕਿਹਾ ਕਿ ਮਾਂ ਬਣਨ ਤੋਂ ਬਾਅਦ ਤੁਹਾਡੀ ਪਹਿਲ ਬਦਲ ਜਾਂਦੀ ਹੈ।


Tags: Padma Lakshmiwriterfashionਪਦਮਾ ਲਕਸ਼ਮੀਮਾਡਲਫੈਸ਼ਨ